ਸਿੱਖ ਪ੍ਰਚਾਰਕ ਭਾਈ ਕਰਮ ਸਿੰਘ ਲੰਗੜੋਆ ਨਹੀਂ ਰਹੇ 

FullSizeRender (2)

ਨਿਊਜਰਸੀ, 2 ਮਈ – ਅਮਰੀਕਾ ਦੇ ਸੂਬੇ ਨਿਊਜਰਸੀ ਦੇ ਟਾਊਨ ਕਾਰਟਰੇਟ ਚ’ ਰਹਿੰਦੇ ਸਿੱਖ ਪ੍ਰਚਾਰਕ ਭਾਈ  ਕਰਮ ਸਿੰਘ ਲੰਗੜੋਆ ਨਹੀ ਰਹੇ ਜਿੰਨਾਂ ਦਾ ਲੰਘੇ ਸੋਮਵਾਰ ਨੂੰ ਦਿਹਾਂਤ ਹੋ ਗਿਆ । ਭਾਈ ਕਰਮ ਸਿੰਘ ਲੰਗੜੋਆ  ਨਾਮਵਰ ਢਾਡੀ ਜਥੇ ਦਯਾ ਸਿੰਘ ਦਿਲਬਰ ਨਾਲ ਲੰਮੇ ਸਮੇ ਤੋਂ ਇਕੱਠੇ ਢਾਡੀ ਜਥੇ ‘ਚ ਸੇਵਾ ਨਿਭਾਉਂਦੇ ਰਹੇ ਸਨ ਅਤੇ ਕਾਰਟਰੇਟ ਨਿਊਜਰਸੀ ਵਿਖੇ ਰਹਿੰਦੇ ਸਨ ।

Install Punjabi Akhbar App

Install
×