ਭਾਈ ਗੁਰਦੀਪ ਸਿੰਘ ਬਠਿੰਡਾ ਅਮਰਜੈਸੀ ਵਾਰਡ ਰਜਿੰਦਰਾ ਹਸਤਪਤਾਲ ਪਟਿਆਲਾ ਵਿੱਚ ਦਾਖਿਲ

12434656_1005206956216319_1237021550_n ਅੱਜ 24.12.2015 ਰਾਤ ਨੂੰ 11 ਵਜੇ ਦਿਲ ਵਿੱਚ ਤਕਲੀਫ ਹੋਣ ਕਾਰਨ ਸੰਗਰੂਰ ਜੇਲ ਤੋ ਸਰਕਾਰੀ ਹਸਤਪਤਾਲ ਸੰਗਰੂਰ ਵਿੱਚ ਡਾਕਟਰਾ ਵੱਲੋ ਅਮਰਜੈਸੀ ਹਾਲਤਾ ਵਿੱਚ ਪਟਿਆਲਾ ਦੇ ਰਜਿੰਦਰਾ ਹਸਤਪਤਾਲ ਰੈਫਰ ਕਰ ਦਿੱਤਾ ਅਤੇ ਰਾਤ ਨੂੰ ਲਗਭਗ 12.20 ਉਪਰ ਅਮਰਜੈਸੀ ਵਾਰਡ ਵਿੱਚ ਦਾਖਿਲ  ਕਰਵਾਇਆ ਗਿਆ ਹੈ। ਪਰਿਵਾਰ ਨੂੰ ਰਾਤ ਨੂੰ 12.30 ਉਪਰ ਕੋਤਵਾਲੀ ਪੁਲਿਸ ਵੱਲੋ ਬਠਿੰਡਾ ਵਿਚਲੀ ਰਿਹਾਇਸ਼ ਉਪਰ ਜੇਲ ਪ੍ਰਸ਼ਾਸਨ ਵੱਲੋ ਭੇਜੀ ਤਾਰ (ਫੈਕਸ) ਭੇਜ ਕੇ ਸੂਚਿਤ ਕੀਤਾ ਗਿਆ ਹੈ।

12434316_1005207079549640_112053395_nਮੇਰੇ ਵੱਲੋ ਪ੍ਰਮਾਤਮਾ ਦੇ ਚਰਨਾ ਵਿੱਚ ਅਰਦਾਸ ਪ੍ਰਮਾਤਮਾ ਮੇਰੇ ਪਿਤਾ ਨੂੰ ਚੜਦੀ ਕਲਾ ਵਿੱਚ ਅਤੇ ਸਿਹਤਯਾਬੀ ਬਖਸ਼ਣ ਅਤੇ ਸਰਕਾਰੀ ਜਬਰ ਜੁਲਮ ਸਹਿਣ ਦੀ ਤਾਕਤ ਬਖਸ਼ਣ ਇੱਥੇ ਇਹ ਜਿਕਰਯੋਗ ਹੈ ਕਿ ਭਾਈ ਬਠਿੰਡਾ ਦੇ ਦਿਲ ਮਰੀਜ ਅਤੇ ਹਾਈ ਬਲੱਡ ਸੂਗਰ ਦੇ ਮਰੀਜ ਹਨ ਅਤੇ ਦਿਲ ਵਿੱਚ ਦੋ ਵਾਰੀ ਅੈਪੋਲੋ ਹਸਤਪਤਾਲ ਲੁਧਿਆਣਾ ਤੋ ਸਟੰਟ ਪੈ ਚੁੱਕਿਆ ਸੁਖਬੀਰ ਬਾਦਲ ਦੇ ਹੁਕਮਾ ਤੇ ਭਾਈ ਸਾਹਿਬ ਨੂੰ ਜੇਲ ਵਿਚ 24 ਘੰਟੇ ਫਾਸੀ ਚੱਕੀਆ ਵਿਚ ਬੰਦ ਰੱਖਿਆ ਜਾ ਰਿਹਾ ਸੀ।ਨਾ ਉਹਨਾ ਨੂੰ ਸਮੇ ਸਿਰ ਰੋਟੀ ਦਿੱਤੀ ਜਾਦੀ ਸੀ ਤੇ ਨਾ ਠੀਕ ਤਰਾ ਨਾਲ ਦਵਾਈ ਲੈਣ ਦਿੱਤੀ ਜਾ ਰਹੀ ਸੀ। ਜੇ ਭਾਈ ਗੁਰਦੀਪ ਸਿੰਘ ਦਾ ਕੋਈ ਨੁਕਸਾਨ ਹੋਇਆ ਤਾ ਸੁਖਬੀਰ ਖਾਲਸਾ ਪੰਥ ਦਾ ਗੁਨਾਹਗਾਰ ਹੋਵੇਗਾ । ਗੁਰੂ ਕ੍ਰਿਪਾ ਕਰੇ॥ ਪਰਿਵਾਰ ਵੱਲੋ ਨਿਮਰਤਾ ਸਹਿਤ ਸਤਿਕਾਰਯੋਗ ਮਿੱਤਰਾ ਨੂੰ ਪਰਮਾਤਮਾ ਦੇ ਚਰਨਾ ਵਿੱਚ ਭਾਈ ਸਾਹਿਬ ਦੀ ਚੜਦੀ ਕਲਾ ਦੀ ਅਰਦਾਸ ਕਰਨ ਦੀ ਬੇਨਤੀ

Install Punjabi Akhbar App

Install
×