ਭਾਈ ਗੁਰਦੀਪ ਸਿੰਘ ਬਠਿੰਡਾ ਵੱਲੋ 48 ਘੰਟੇ ਅੰਨ ਛੋੜ ਭੁੱਖ ਹੜਤਾਲ ਰਾਮਪੁਰਾ ਫੂਲ ਵਿਖੇ 28 ਅਤੇ 29 ਮਈ ਨੂੰ

gurdeep singh bathinda

ਲੋਕਲ ਮੰਗਾ ਅਤੇ ਕੌਮੀ ਮੰਗ ਯੂਨਾਈਟਿਡ ਅਕਾਲੀ ਦਲ ਦੇ ਵਪਾਰ ਮੰਡਲ ਦੇ ਪ੍ਰਧਾਨ ਸੀਤਾ ਰਾਮ ਦੀਪਕ (ਰਾਮਪੁਰਾ) ਦੀ ਦੁਕਾਨ ਉਪਰ ਆਕੇ ਗੁੰਡਿਅਾ ਵੱਲੋ ਸੱਟਾ ਮਾਰੀਆ ਅਤੇ ਮੈਡੀਕਲ ਰਿਪੋਰਟ ਉਪਰ ਦੋਸ਼ੀਆ ਖਿਲਾਫ 307 ਦਾ ਪਰਚਾ ਦਰਜ ਹੋਇਆ ਪ੍ਰੰਤੂ ਸਿਆਸੀ ਕਾਰਨਾ ਕਰਕੇ ਇੱਕ ਸਾਲ ਬੀਤ ਜਾਣ ਤੇ ਇੱਕ ਵੀ ਦੋਸ਼ੀ ਪੁਲਿਸ ਨੇ ਨਾ ਫੜਿਆ ਅਤੇ ਨਾ ਹੀ ਕੋਰਟ ਵਿੱਚ ਚਲਾਨ ਪੇਸ਼ ਕੀਤਾ ਅਤੇ ਇਸੇ ਤਰਾ ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਉਪਰ ਹਮਲਾ ਤੇ ਦੋਸ਼ੀਆ ਉਪਰ 307 ਦਾ ਪਰਚਾ ਦਰਜ ਕਰਕੇ ਕੋਈ ਕਾਰਵਾਈ ਨਹੀ ਕੀਤੀ ਅਤੇ ਇਸੇ ਤਰਾ ਪ੍ਰਿੰਸੀਪਾਲ ਦਲਜੀਤ ਸਿੰਘ ਉਪਰ ਹਮਲਾ ਪ੍ਰੰਤੂ ਕੋਈ ਕਾਰਵਾਈ ਨਹੀ…….

ਸੰਘਰਸ਼ੀਲ ਸਿੱਖ ਬੁਜਰਗ ਆਗੂ ਜਥੇਦਾਰ ਸੂਰਤ ਸਿੰਘ ਖਾਲਸਾ ਦੀਆ ਮੰਗ ਬੰਦੀ ਸਿੰਘ ਸਜਾਵਾ ਪੂਰੀਆ ਕਰ ਚੁੱਕੇ ਸਿੰਘਾ ਦੀ ਰਿਹਾਈਆ ਦੀ ਮੰਗ ਅਤੇ ਜਥੇਦਾਰ ਸੂਰਤ ਸਿੰਘ ਖਾਲਸਾ ਨੂੰ ਪਿਛਲੇ ਲਗਭਗ 135 ਦਿਨਾ ਤੋ ਗ੍ਰਿਫਤਾਰ ਕਰਕੇ ਡੀਅੈਮਸੀ ਵਿੱਚ ਰੱਖ ਕੇ ਮਾਨਸਿਕ ਤਸ਼ਦੱਦ ਕੀਤਾ ਜਾ ਰਿਹਾ ਸੋ ਖਾਲਸਾ ਨੂੰ ਵੀ ਰਿਹਾਅ ਕਰਨ ਦੀ ਮੰਗ…….

ਸਿਆਸੀ ਗੁੰਡਾਗਰਦੀ ਖਿਲਾਫ ਇਨਸਾਫ ਲੈਣ ਲਈ ਸਾਤਮਈ ਅੰਨ ਛੱਡੋ ਭੁੱਖ ਹੜਤਾਲ 48 ਘੰਟਿਆ ਲਈ ਪੁਰਾਣੀ ਦਾਣਾ ਮੰਡੀ ਰਾਮਪੁਰਾ ਫੂਲ…….

ਪ੍ਰਮਾਤਮਾ ਕਿਰਪਾ ਕਰੇ

Welcome to Punjabi Akhbar

Install Punjabi Akhbar
×