ਹਾਲੈਂਡ ਦੇ ਸਿੱਖਾਂ ਵਲੋ ਹਸਨਪੁਰ ਵਿਖੇ 21 ਜੁਲਾਈ 2015 ਨੁੰ ਬਾਦਲ ਵਲੋ ਕੀਤੇ ਅਤਿ ਘਿਨਾਉਣੇ ਕਾਰਨਾਮੇ ਦੀ ਸਖਤ ਨਖੇਧੀ

Parkash-Singh-Badal-L-and-Surat-Singh-Khalsa-R-File-Photos-e1424096860218ਡੈਨਹਾਗ: ਹਾਲੈਂਡ ਦੇ ਸਿੱਖਾਂ ਵਲੋ ਹਸਨਪੁਰ ਵਿਖੇ  21 ਜੁਲਾਈ 2015 ਨੁੰ ਬਾਦਲ ਵਲੋ ਕੀਤੇ  ਅਤਿ ਘਿਨਾਉਣੇ ਕਾਰਨਾਮੇ ਦੀ ਸਖਤ ਨਖੇਧੀ ਕੀਤੀ ਗਈ ਹੈ। ਸਿੱਖ ਕਮਿਉਨਿਟੀ ਬੈਨੇਲੁਕਸ ਨੇ ਜਾਰੀ ਬਿਆਨ ਵਿੱਚ  ਕਿਹਾ ਕਿ ਉਹ ਇਸ ਸਾਰੇ ਹਾਲਾਤ ਬਾਰੇ ਹਾਲੈਂਡ ਸਰਕਾਰ ਨੁੰ ਲਿਖਤੀ ਰੂਪ ਵਿੱਚ ਜਾਣਕਾਰੀ ਦੇਣਗੇ।ਤਾਂ ਕੇ ਯੋਰਪੀਅਨ ਸਰਕਾਰਾ ਇਸ ਘਟਨਾ ਕਰਮ ਤੋੁ ਮੁਨਕਰ ਨਾ ਹੋ ਜਾਣ। ਸਰਕਾਰ ਬਿਨਾ ਸ਼ਰਤ ਸਾਰੇ ਬੰਦੀ ਸਿੰਘਾ ਨੁੰ ਰਿਹਾ ਕਰੇ।ਸਿੱਖਾਂ ਦੀ ਕਾਲੀਆ ਲਿਸਟਾ ਕਤਮ ਕਰਕੇ ਮਾਹੋਲ ਨੂੰ ਸੁਖਾਵਾ ਬਨਾਇਆ ਜਾਵੇ। ਸਿੱਖ ਕੋਮ ਦੀ ਲੀਡਰਸਿੱਪ ਦੀ ਚੁੱਪ ਅਤੇ ਜਥੇਦਾਰਾ ਵਲੋ ਮੋਨਧਾਰਨਾ ਅਤੀ ਨਿੰਦਣਜੋਗ ਹੈ।ਸਿੱਖ ਕੋਮ ਬਾਪੂ ਸੂਰਤ ਸਿੰਘ ਦੇ ਨਾਲ ਖੜੀ ਹੈ ਅਤੇ ਸਿੱਖ ਕੋਮ ਦੀ ਆਜਾਦੀ ਲਈ ਤੱਤਪਰ ਹੇ।

Harjit Singh

<probenelux@hotmail.com>

Install Punjabi Akhbar App

Install
×