ਭੁਲੱਥ ਨਿਵਾਸੀ ਬਾਬੂ ਰਾਮ ਚੋਪੜਾ ਦੀ ਅੰਤਿਮ ਅਰਦਾਸ 1 ਨਵੰਬਰ ਨੂੰ

ਭੁਲੱਥ — ਬੀਤੇਂ ਦਿਨੀਂ ਭੁਲੱਥ ਦੇ ਨਿਵਾਸੀ ਸਾਊ ਅਤੇ ਮਿਲਾਪੜੇ ਸੁਭਾਅ ਦੇ ਮਾਲਿਕ ਅਤੇ ਇਲਾਕੇਂ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਬਹੁਤ ਹੀ ਸਤਿਕਾਰਯੋਗ ਸ੍ਰੀ ਬਾਬੂ ਰਾਮ ਚੋਪੜਾ ਜੀ ਜੋ ਕਿ ਆਪਣੀ ਸਵਾਸਾ ਦੀ ਪੂੰਜੀ ਨੂੰ ਖਤਮ ਕਰਕੇ  ਡੀ. ਐਮ. ਸੀ ਲੁਧਿਆਣਾ ਵਿਖੇ ਜੇਰੇ ਇਲਾਜ ਸੀ। ਮਿੱਤੀ 25 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਆਤਮਿਕ ਸਾਂਤੀ ਦੀ ਅਰਦਾਸ ਮਿਤੀ 1 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਸੰਤਸਰ ਸਾਹਿਬ ਭੁਲੱਥ ਸ਼ਰਕੀ ਵਿਖੇਂ ਦੁਪਹਿਰ 1:00 ਤੋ 2:00 ਵਜੇ ਦੇ ਕਰੀਬ ਵਿਖੇ ਹੋਵੇਗੀ।ਉਹਨਾਂ ਦੇ ਸਪੁੱਤਰ ਚਰਨਜੀਤ ਚੋਪੜਾ ਨੇ ਇਸ ਦੁੱਖ ਦੀ ਘੜੀ ਚ’ ਅੰਤਿਮ ਕਿਰਿਆ ਮੋਕੇ ਸਮੂੰਹ ਭੁਲੱਥ ਨਿਵਾਸੀਆ ਨੂੰ ਸ਼ਾਮਿਲ ਹੋਣ ਦੀ ਪੁਰ-ਜ਼ੋਰ ਬੇਨਤੀ ਕੀਤੀ ਹੈ।

Install Punjabi Akhbar App

Install
×