ਸਰਕਾਰ ਦੇ ਨੋਟੀਫਿਕੇਸ਼ਨ ਕਾਰਨ ਦੁਖੀ ਹਾਂ- ਬਬਿਤਾ ਫੋਗਾਟ

fogaaaatt

ਹਰਿਆਣਾ ਸਰਕਾਰ ਦੇ ਨੋਟੀਫਿਕੇਸ਼ਨ ‘ਤੇ ਬਬਿਤਾ ਫੋਗਾਟ ਨੇ ਕਿਹਾ ਕਿ ਉਹ ਇਸ ਕਾਰਨ ਦੁਖੀ ਹੈ। ਉਸ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਜਿਵੇਂ ਅਨਪੜ੍ਹ ਲੋਕ ਨੀਤੀ ਬਣਾ ਰਹੇ ਹਨ। ਬਬਿਤਾ ਮੁਤਾਬਕ ਮੁਕਾਬਲੇ ਨੂੰ ਜਿੱਤਣ ਤੋਂ ਬਾਅਦ ਖਿਡਾਰੀ ਉਂਝ ਵੀ ਟੈਕਸ ਭਰਦੇ ਹਨ। ਜੇਕਰ ਅਜਿਹਾ ਚੱਲਦਾ ਰਿਹਾ ਤਾਂ ਤਮਗਿਆਂ ਦੀ ਗਿਣਤੀ ‘ਚ ਕਾਫ਼ੀ ਕਮੀ ਹੋ ਸਕਦੀ ਹੈ।

Install Punjabi Akhbar App

Install
×