ਬਾਬਾ ਹਰਦੇਵ ਸਿੰਘ ਦੀ ਮੋਂਟਰਿਅਲ ਵਿਖੇ ਇੱਕ ਕਾਰ ਦੁਰਘਟਨਾ ਵਿਚ ਮੌਤ

1365757013Nirankari_Baba_Hardev ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਦੀ ਅੱਜ ਕੈਨੇਡਾ ਦੇ ਮੋਂਟਰਿਅਲ ਵਿਖੇ ਇੱਕ ਕਾਰ ਦੁਰਘਟਨਾ ਵਿਚ ਮੌਤ ਹੋ ਗਈ। ਉਹ 62 ਸਾਲ ਦੇ ਸਨ।
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੀ ਮੁਖੀ ਸ੍ਰੀਮਤੀ ਸੋਨੀਆ ਗਾਂਧੀ ਨੇ ਬਾਬਾ ਹਰਦੇਵ ਸਿੰਘ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।