ਇੱਜ਼ਤ ਦੇ ਨਾਲ ਨਾਲ ਅਮਰੀਕਾ ਦੇ ਅਰਬਾਂ ਡਾਲਰ ਵੀ ਖੂਹ ਖਾਤੇ ਪੈ ਗਏ ਅਫਗਾਨਿਸਤਾਨ ਵਿੱਚ

19 ਅਗਸਤ ਨੂੰ ਆਈ.ਐਸ. ਵੱਲੋਂ ਕਾਬਲ ਹਵਾਈ ਅੱਡੇ ਦੇ ਬਾਹਰ ਕੀਤੇ ਗਏ ਮਨੁੱਖੀ ਬੰਬ ਧਮਾਕੇ ਵਿੱਚ…

ਅਖੇ ਕਰੋਨਾ ਦਾ ਟੀਕਾ ਲਗਵਾਉਣ ਨਾਲ ਆਦਮੀ ਨਾਮਰਦ ਹੋ ਜਾਂਦਾ ਹੈ……!

ਇਸ ਵੇਲੇ ਸਰਕਾਰ ਦੀ ਕਰੋਨਾ ਟੀਕਾਕਰਣ ਮੁਹਿੰਮ ਨੂੰ ਸਭ ਤੋਂ ਵੱਧ ਨੁਕਸਾਨ ਸੋਸ਼ਲ ਮੀਡੀਆ ‘ਤੇ ਚੱਲ…

ਸਿਫ਼ਾਰਸ਼

ਭਾਰਤ ਵਿਚ ਸਰਕਾਰੇ ਦਰਬਾਰੇ ਕੰਮ ਕਢਵਾਉਣ ਲਈ ਸਿਫ਼ਾਰਸ਼ ਦੀ ਬਹੁਤ ਜ਼ਰੂਰਤ ਪੈਂਦੀ ਹੈ। ਬੇਆਸਰੇ ਬੰਦੇ ਦੀ…

ਬਸੰਤ ਵਾਲੇ ਦਿਨ ਸ਼ਹੀਦ ਹੋਣ ਵਾਲਾ ਸੂਰਮਾ “ਵੀਰ ਹਕੀਕਤ ਰਾਏ”

ਵੀਰ ਹਕੀਕਤ ਰਾਏ ਉਹ ਬਹਾਦਰ ਨੌਜਵਾਨ ਸੀ ਜਿਸ ਨੂੰ ਬਾਲ ਉਮਰੇ ਮੁਗ਼ਲ ਰਾਜ ਸਮੇਂ ਧਰਮ ਨਾ…

ਆਖਰ ਤੁਰ ਗਈ ਜੱਗੇ ਡਾਕੂ ਨੂੰ ਜਿਊਂਦਾ ਵੇਖਣ ਵਾਲੀ ਆਖਰੀ ਇਨਸਾਨ, ਉਸ ਦੀ ਧੀ ਗੁਲਾਬ ਕੌਰ

ਜਗਤ ਸਿੰਘ ਸਿੱਧੂ ਉਰਫ ਜੱਗੇ ਡਾਕੂ ਨੂੰ ਜਿਊਂਦਾ ਜਾਗਦਾ ਵੇਖਣ ਵਾਲੀ ਉਸ ਦੀ ਧੀ ਗੁਲਾਬ ਕੌਰ…

ਸੜਕਾਂ ਵਾਲੇ ਲੰਗਰ

ਲੰਗਰ ਛਕਾਉਣਾ ਸਿੱਖ ਧਰਮ ਦੀ ਇੱਕ ਬਹੁਤ ਹੀ ਨਿਆਰੀ ਪ੍ਰਥਾ ਹੈ। ਸੰਸਾਰ ਦੇ ਕਿਸੇ ਵੀ ਧਰਮ…

ਟੁੰਡਾ ਲਾਟ

ਪੰਜਾਬ ਵਿਚ ਕਈ ਵਾਰ ਲੋਕ ਫੜ੍ਹ ਮਾਰਨ ਲਈ ਕਹਿ ਦੇਂਦੇ ਹਨ ਕਿ ਮੈਂ ਤਾਂ ਕਿਸੇ ਟੁੰਡੇ…

ਜਦੋਂ ਸਾਹਿਬ ਬਹਾਦਰ ਰਿਟਾਇਰ ਹੋ ਗਏ……

30-35 ਸਾਲ ਦੀ ਪ੍ਰਸ਼ਾਸਨਿਕ ਸੇਵਾ ਤੋਂ ਬਾਅਦ ਕੜਕ ਅਫਸਰ ਦੇ ਤੌਰ ‘ਤੇ ਮਸ਼ਹੂਰ ਸਾਹਿਬ ਜੀ ਆਖਰਕਾਰ…

ਕਾਸ਼ ਸਾਰੇ ਜੋਤਸ਼ੀ ਅਜਿਹੇ ਹੁੰਦੇ!

ਸਾਡਾ ਇੱਕ ਸਾਥੀ ਸਵਰਨ ਸਿੰਘ ਖੰਨਾ ਸ਼ੌਕੀਆ ਜੋਤਸ਼ੀ ਹੈ। ਉਹ ਵਿਹਲੇ ਸਮੇਂ ਕਰਿਉਲੌਜੀ, ਪਾਮਿਸਟਰੀ, ਐਸਟਰੋਲੌਜੀ, ਨੰਬਰੋਲੌਜੀ…

ਮਹਾਰਾਜਾ ਦਲੀਪ ਸਿੰਘ ਉਰਫ ਬਲੈਕ ਪ੍ਰਿੰਸ ਦੇ ਵਾਰਸ

ਸਤਿੰਦਰ ਸਰਤਾਜ ਦੀ ਫਿਲਮ ਬਲੈਕ ਪ੍ਰਿੰਸ ਕਾਰਨ ਮਹਾਰਾਜਾ ਦਲੀਪ ਸਿੰਘ ਮੁੜ ਚਰਚਾ ਵਿੱਚ ਹੈ। ਦਲੀਪ ਸਿੰਘ…

Welcome to Punjabi Akhbar

Install Punjabi Akhbar
×
Enable Notifications    OK No thanks