ਆਸਟ੍ਰੇਲੀਆਈ ਪੈਰਾਓਲੰਪਿਕ ਚੈਂਪਿਅਨ ਮੈਡੀਸਨ ਡੀ ਰੋਜ਼ੈਰੀਓ ਨੇ ਫੇਰ ਰਚਿਆ ਇਤਿਹਾਸ -ਨਿਊ ਯਾਰਕ ਮੈਰਾਥਨ ਜਿੱਤਣ ਵਾਲੀ ਦੇਸ਼ ਦੀ “ਪਹਿਲੀ ਮਹਿਲਾ ਖਿਡਾਰੀ” ਦਾ ਖ਼ਿਤਾਬ

ਮੈਡੀਸਨ ਡੀ ਰੋਜ਼ੈਰੀਓ -ਜੇ ਕਿ ਆਸਟ੍ਰੇਲੀਆਈ ਪੈਰਾਓਲੰਪਿਕ ਚੈਂਪੀਅਨ ਵੀ ਹਨ ਅਤੇ ਹੁਣ ਉਨ੍ਹਾਂ ਨੇ ਨਿਊ ਯਾਰਕ ਮੈਰਾਥਨ ਦੌੜ (ਸੈਂਟਰਲ ਪਾਰਕ ਵਿਖੇ) ਨੂੰ 1:51:01 ਸਮੇਂ ਨਾਲ ਜਿੱਤ ਕੇ ਇੱਕ ਅਜਿਹਾ ਇਤਿਹਾਸ ਰਚਿਆ ਹੈ ਜਿਸ ਨਾਲ ਕਿ ਉਨ੍ਹਾਂ ਨੂੰ ਉਕਤ ਸਪਰਦਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਖਿਡਾਰੀ ਹੋਣ ਦਾ ਮਾਣ ਵੀ ਹਾਸਿਲ ਹੋਇਆ ਹੈ।

ਦੇਸ਼ ਦੇ ਹਰ ਕੋਨੇ ਵਿੱਚੋਂ ਉਨ੍ਹਾਂ ਨੂੰ ਵਧਾਈਆਂ ਦੇ ਸੰਦੇਸ਼ ਦਿੱਤੇ ਜਾ ਰਹੇ ਹਨ।

Install Punjabi Akhbar App

Install
×