ਆਸਟੇ੍ਲੀਅਨ ਸਰਹੱਦ ਅਧਿਕਾਰੀ ਜਾਂਚ ਦੇ ਘੇਰੇ ‘ਚ

image-19-05-16-08-46

ਆਾਸਟ੍ਰੇਲੀਅਨ ਸਰਹੱਦ ਅਧਿਕਾਰੀ ਅਪਰਾਧਿਕ ਗਤੀਵਿਧੀਆਂ ਵਿੱਚ ਸਾਮਲ ਹੋਣ ਦੇ ਦੋਸ਼ ਕਾਰਨ ਜਾਂਚ ਅਧੀਨ ਹਨ। ਇਹਨਾਂ ਦੋਸ਼ਾਂ ਦੀ ਪੜਤਾਲ ਆਵਾਸ ਵਿਭਾਗ ਪੁਲਿਸ ਨਾਲ ਮਿਲਕੇ ਕਰ ਰਿਹਾ ਹੈ। ਫੈਅਰਫੈਕਸ ਦੀ ਰਿਪੋਰਟ ਮੁਤਾਬਕ ਆਾਸਟ੍ਰੇਲੀਆ ਸਰਹੱਦ ਬਲ ਦੇ ਅਧਿਕਾਰੀਆਂ ਅਤੇ ਖੇਤੀ-ਬਾੜੀ ਵਿਭਾਗ ਦੇ ਸਟਾਫ਼ ਵੱਲੋ ਕਥਿਤ ਅਪਰਾਧ ਗੈਂਗ ਨਸ਼ੇ ਤੇ ਤੰਬਾਕੂ ਤਸਕਰ ਨਾਲ ਮਿਲ ਕੇ ਕੰਮ ਕੀਤਾ ਗਿਆ। ਵਿਭਾਗ ਨੇ ਕਿਹਾ ਕਿ ਉਭਰਿਆ ਮਾਮਲਾ ਨਵਾਂ ਨਹੀਂ ਹੈ ਅਤੇ ਹਮੇਸਾਂ ਹੀ ਆਸਟੇ੍ਲੀਆ ਕਾਨੂੰਨ ਕਮਿਸ਼ਨ ਕਾਨੂੰਨ ਨੂੰ ਇਕਸਾਰਤਾ ਨਾਲ ਲਾਗੂ ਕਰਨ ਲਈ ਸਰਗਰਮ ਪੜਤਾਲ ਅਧੀਨ ਰਹਿੰਦਾ ਹੈ। ਲਿਬਰਲ ਫਰੱਨਟਬੈਚਰ ਨੇ ਕਿਹਾ ਇਸ ਤਰਾਂ ਦੀ ਗੈਰਕਾਨੂੰਨੀ ਕਾਰਵਾਈ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ , ਵਿੱਚ ਸਾਮਿਲ ਲੋਕਾਂ ਨੂੰ ਕਾਨੂੰਨ ਮੁਤਾਬਕ ਅਪਰਾਧੀ ਸ਼੍ਰੇਣੀ ਵਿੱਚ ਰਖਿਆ ਜਾਵੇਗਾ ।

Welcome to Punjabi Akhbar

Install Punjabi Akhbar
×
Enable Notifications    OK No thanks