ਹੁਣ ਤੱਕ (ਰਾਤ ਦੇ 10:30) ਵਜੇ ਤੱਕ ਦੇ ਨਤੀਜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆਈ ਲੇਬਰ ਪਾਰਟੀ 69 ਸੀਟਾਂ ਉਪਰ ਅੱਗੇ ਚੱਲ ਰਹੀ ਹੈ। ਦੂਜੇ ਨੰਬਰ ਦੇ ਲਿਬਰਲਜ਼ ਨੈਸ਼ਨਲ ਪਾਰਟੀ ਹੈ ਜੋ ਕਿ 48 ਸੀਟਾਂ ਉਪਰ ਚੱਲ ਰਹੀ ਹੈ। ਹੋਰ ਉਮੀਦਵਾਰ (ਅਦਰਜ਼) 13 ਸੀਟਾਂ ਉਪਰ ਅੱਗੇ ਹਨ ਅਤੇ 21 ਸੀਟਾਂ ਉਪਰ ਹਾਲੇ ਵੀ ਇੰਤਜ਼ਾਰ ਕੀਤਾ ਜਾ ਰਿਹਾ ਹੈ।