ਆਸਟ੍ਰੇਲੀਆ ਨੇ ਅੰਤਰ- ਰਾਸ਼ਟਰੀ ਪੱਧਰ ਤੇ ਲੋਕ ਤਸਕਰੀ ਦਾ ਮੁਕਾਬਲਾ ਕਰਨ ਲਈ ਅਪੀਲ ਕੀਤੀ

image-31-03-16-09-34ਆਸਟੇ੍ਲੀਆ ਇਮੀਗੇ੍ਸਨ ਮੰਤਰੀ ਸਰ ਪੀਟਰ ਡਟਨ ਨੇ ਜਨੇਵਾ ਵਿੱਚ ਗਲੋਬਲ ਸਰਨਾਰਥੀ ਸੰਮੇਲਨ ਦੌਰਾਨ ਇਕ ਭਾਸ਼ਣ ਵਿੱਚ ਸ਼ਰਨਾਰਥੀਆਂ ਦੀ ਬਿਹਤਰੀ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਨੂੰ 8.5 ਮਿਲੀਅਨ ਡਾਲਰ ਫੰਡ ਦੇਣ ਦਾ ਐਲਾਨ ਕੀਤਾ ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਸੰਮੇਲਨ ਵਿੱਚ ਹਾਜ਼ਰ 92 ਦੇਸ਼ਾਂ ਦੇ ਨੁਮਾਇੰਦਿਆਂ ਨੂੰ ਬੇਨਤੀ ਕੀਤੀ ਕਿ  ਸੀਰੀਆ ਘਰੇਲੂ ਜੰਗ ਕਾਰਨ ਪ੍ਰਭਾਵਿਤ ਲੋਕਾਂ ਦੇ ਪੁਨਰ ਵਸੇਬਾ ਲਈ ਯਤਨ ਕੀਤੇ ਜਾਣ । ਮੀਟਿੰਗ ਵਿੱਚ ਹਾਜ਼ਰ ਦੇਸ਼ਾਂ ਵੱਲੋਂ ਪੁਨਰ-ਵਸੇਵਾ ਲਈ 5583 ਥਾਂਵਾਂ ਨਿਯਮਿਤ ਕੀਤੀਆਂ , ਜਿਸ 185,000 ਲੋਕਾਂ ਨੂੰ ਸਮਾਇਆ ਜਾਵੇਗਾ ।
ਸੀ੍ ਪੀਟਰ ਨੇ ਕਿਹਾ ਕਿ ਆਸਟੇ੍ਲੀਆ 12000 ਸ਼ਰਨਾਰਥੀ ਵਿਅਕਤੀਆਂ  ਨੂੰ  ਸਮਾਵੇਂਗਾ  ਅਤੇ ਆਮ ਸਥਾਈ ਮੁੜ ਵਸੇਵੇ ਪ੍ਰੋਗਰਾਮ ਅਧੀਨ ਪਹਿਲਾ ਹੀ ਸੀਰੀਆਈ ਤੇ ਇਰਾਕੀਆ ਲਈ 4850 ਸਥਾਨ ਰਾਖਵੇਂ ਰੱਖੇ ਹਨ । ਪਿਛਲੇ ਸਤੰਬਰ ਸਪੈਸਲ ਘੋਸ਼ਣਾ ਤਹਿਤ ਆਸਟੇ੍ਲੀਆ 26 ਸੀਰੀਆਈ ਲੋਕਾਂ ਨੂੰ ਦਾਖਲਾ ਦੇਵੇਗਾ ਤੇ 2000 ਦੇ ਕਰੀਬ ਆਮ ਸ਼ਰਨਾਰਥੀ ਪ੍ਰੋਗਰਾਮ ਤਹਿਤ ਲਵੇਗਾ ।
ਆਾਸਟ੍ਰੇਲੀਆ ਦੇ ਮੁਕਾਬਲੇ ਕੈਨੇਡਾ ਨੇ ਪਿਛਲੇ ਨਵੰਬਰ ਤੱਕ 26000 ਹਜ਼ਾਰ ਸ਼ਰਨਾਰਥੀ ਆਬਾਦ ਕਰ ਚੁੱਕਾ ਹੈ । ਸੀਰ ਪੀਟਰ ਵਟਨ ਨੇ ਸੰਮੇਲਨ ‘ਚ ਕਿਹਾ ਕਿ ਸਾਰੇ ਦੇਸ਼ਾਂ ਨੂੰ ਅਪਣੇ ਸਰਹੱਦ ਪਰਬੰਧਨ ਸਿਸਟਮ ਨੂੰ ਕਰਨ ਦੀ ਲੋੜ ਦੱਸਿਆ ।
 ਲੋਕ ਤਸਕਰੀ ਦਾ ਮੁਕਾਬਲਾ ਕਰਨ ਲਈ ਪਨਾਹ ਮੰਗਣ ਵਾਲੇ ਨੂੰ ਵਾਪਸ ਮੂਲ ਨਿਵਾਸੀ ਦੇਸ਼ ਵਿੱਚ ਜਾਣਾ ਚਾਹੀਦਾ ਹੈ , ਨਾਂ ਕਿ ਸੰਬੰਧਤ ਦੇਸ਼ ਵੱਲੋਂ ਉਸਦੀ ਸੁਰੱਖਿਆ ਕਰਨੀ ਚਾਹੀਦੀ ਹੈ ।

Welcome to Punjabi Akhbar

Install Punjabi Akhbar
×