ਆਸਟਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਸ਼੍ਰੀ ਮਲਕੋਲਮ ਟਰਨਬੱਲ ਅਗਲੇ ਹਫਤੇ ਨਿਊਜ਼ੀਲੈਂਡ ਦੌਰੇ ‘ਤੇ

NZ PIC 10 Oct-2ਗੁਆਂਢੀ ਮੁਲਕ ਆਸਟਰੇਲੀਆ ਦੇ 29ਵੇਂ ਨਵੇਂ ਬਣੇ ਪ੍ਰਧਾਨ ਮੰਤਰੀ ਸ੍ਰੀ ਮਲਕੋਲਮ ਟਰਨਬੱਲ ਅਗਲੇ ਹਫਤੇ ਆਪਣੇ ਪਹਿਲੇ ਨਿਊਜ਼ੀਲੈਂਡ ਦੌਰੇ ਉਤੇ ਆ ਰਹੇ ਹਨ। ਇਹ ਸ਼ੁੱਕਰਵਾਰ ਨੂੰ ਇਥੇ ਪਹੁੰਚਣਗੇ ਅਤੇ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਅਤੇ ਲੇਬਰ ਨੇਤਾ ਲਿਟਨ ਐਂਡਰਿਊ ਨਾਲ ਮੁਲਾਕਾਤ ਕਰਨਗੇ।

Welcome to Punjabi Akhbar

Install Punjabi Akhbar
×
Enable Notifications    OK No thanks