ਆਕਲੈਂਡ ਹੀਰੋ ਹਰਮਨ ਸਿੰਘ ਨੂੰ ਪੁਲਿਸ ਵਿਭਾਗ ਵੱਲੋਂ ਮਿਲਆ ਪ੍ਰਸੰਸ਼ਾ ਪੱਤਰ

NZ PIC 3 july-122 ਸਾਲਾ ਸਿੱਖ ਨੌਜਵਾਨ ਹਰਮਨਪ੍ਰੀਤ ਸਿੰਘ ਜਿਸ ਨੇ 15 ਮਈ ਨੂੰ ਇਕ 6 ਸਾਲਾ ਬੱਚੇ ਨੂੰ ਜ਼ਖਮੀ ਹਾਲਤ ਦੇ ਵਿਚ ਵੇਖਦਿਆਂ ਆਪਣੀ ਪਹਿਨੀ ਹੋਈ ਛੋਟੀ ਦਸਤਾਰ ਲਾਹ ਕੇ ਉਸਦੇ ਸਿਰ ਥੱਲੇ ਰੱਖ ਦਿੱਤੀ ਸੀ, ਨੂੰ ਅੱਜ ਪੁਲਿਸ ਵਿਭਾਗ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪ੍ਰਸੰਸ਼ਾ ਪੱਤਰ  ਦਿੱਤਾ ਗਿਆ। ਮੈਨੁਕਾਓ ਕਾਊਂਟੀਜ਼ ਦੇ ਜ਼ਿਲ੍ਹਾ ਕਮਾਂਡਰ ਵੱਲੋਂ ਇਹ ਇਨਾਮ ਦਿੱਤਾ ਗਿਆ।

Install Punjabi Akhbar App

Install
×