ਜਲਾਲਾਬਾਦ ਭਾਰਤੀ ਕੌਂਸਲਖਾਣੇ ਦੇ ਬਾਹਰ ਹਮਲਾ : ਸਾਰੇ ਹਮਲਾਵਰਾਂ ਸਮੇਤ 2 ਪੁਲਿਸ ਮੁਲਾਜ਼ਮ ਮਾਰੇ ਗਏ

jalalabadਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ‘ਚ ਭਾਰਤੀ ਕੌਂਸਲਖਾਣੇ ਦੇ ਕੋਲ ਆਤਮ ਘਾਤੀ ਹਮਲਾ ਹੋਇਆ , ਰਿਪੋਰਟਾਂ ਮੁਤਾਬਿਕ ਸਾਰੇ 5 ਹਮਲਾਵਰਾਂ ਸਮੇਤ 2 ਪੁਲਿਸ ਮੁਲਾਜ਼ਮ ਮਾਰੇ ਗਏ ਹਨ ਤੇ 19 ਲੋਕ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਸਾਰੇ ਭਾਰਤੀ ਸੁਰੱਖਿਅਤ ਹਨ।

(ਰੌਜ਼ਾਨਾ ਅਜੀਤ)

Welcome to Punjabi Akhbar

Install Punjabi Akhbar
×