ਇਸਤਾਂਬੁਲ ਦੇ ਅਤਾਤੁਰਕ ਹਵਾਈ ਅੱਡੇ ‘ਤੇ ਹੋਏ ਹਮਲੇ ‘ਚ ਹੁਣ ਤੱਕ 41 ਲੋਕਾਂ ਦੀ ਮੌਤ

 

istanbull blast

ਇਸਤਾਂਬੁਲ ਦੇ ਅਤਾਤੁਰਕ ਹਵਾਈ ਅੱਡੇ ‘ਤੇ ਹੋਏ ਹਮਲੇ ‘ਚ ਹੁਣ ਤੱਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਕਰੀਬ 239 ਲੋਕ ਜ਼ਖਮੀ ਹਨ। ਮਰਨ ਵਾਲਿਆਂ ‘ਚ 13 ਵਿਦੇਸ਼ੀ ਨਾਗਰਿਕ ਹਨ।

 (ਰੌਜ਼ਾਨਾ ਅਜੀਤ & BBC)

Install Punjabi Akhbar App

Install
×