ਈਰਾਨ ਅਤੇ ਯੂਏਸ ਵਿੱਚ ਤਨਾਵ ਦੇ ਵਿੱਚ ਇਰਾਕੀ ਏਅਰਬੇਸ ਉੱਤੇ ਰਾਕੇਟ ਨਾਲ ਹਮਲਾ, 4 ਇਰਾਕੀ ਫੌਜੀ ਜ਼ਖ਼ਮੀ

ਖਬਰਾਂ ਦੇ ਮੁਤਾਬਕ, ਪਿਛਲੇ 2 ਹਫਤਿਆਂ ਤੋਂ ਈਰਾਨ ਅਤੇ ਅਮਰੀਕਾ ਦੇ ਵਿੱਚ ਜਾਰੀ ਤਣਾਵ ਦੇ ਚਲਦਿਆਂ ਉੱਤਰੀ ਬਗਦਾਦ (ਇਰਾਕ) ਸਥਿਤ ਏਅਰਬੇਸ ਉੱਤੇ 8 ਰਾਕੇਟਾਂ ਨਾਲ ਹਮਲਾ ਹੋਇਆ ਹੈ, ਜਿਸ ਵਿੱਚ ਘੱਟ ਤੋਂ ਘੱਟ 4 ਇਰਾਕੀ ਫੌਜੀ ਜ਼ਖ਼ਮੀ ਹੋਏ ਹਨ। ਜ਼ਿਕਰਯੋਗ ਹੈ ਕਿ ਇਸ ਏਅਰਬੇਸ ਵਿੱਚ ਅਮਰੀਕੀ ਫੌਜੀ ਵੀ ਤੈਨਾਤ ਸਨ ਅਤੇ ਮਿਲੀਆਂ ਖ਼ਬਰਾਂ ਮੁਤਾਬਿਕ ਅਮਰੀਕੀ ਫੌਜੀ ਇੱਥੋਂ ਪਹਿਲਾਂ ਹੀ ਨਿਕਲ ਚੁੱਕੇ ਹਨ।

Install Punjabi Akhbar App

Install
×