ਖਗੋਲ-ਸ਼ਾਸਤਰੀਆਂ ਨੇ ਲਈ ਸਪੇਸ ਬਟਰਫਲਾਈ ਦੀ ਤਸਵੀਰ

This image from the NASA/ESA Hubble Space Telescope depicts NGC 6302, commonly known as the Butterfly Nebula. NGC 6302 lies within our Milky Way galaxy, roughly 3800 light-years away in the constellation of Scorpius. The glowing gas was once the star’s outer layers, but has been expelled over about 2200 years. The butterfly shape stretches for more than two light-years, which is about half the distance from the Sun to the nearest star, Proxima Centauri. New observations of the object have found unprecedented levels of complexity and rapid changes in the jets and gas bubbles blasting off of the star at the centre of the nebula.

ਖਗੋਲ-ਸ਼ਾਸਤਰੀਆਂ ਨੇ ਉੱਤਰੀ ਚਿਲੀ ਵਿੱਚ ਯੂਰੋਪੀ ਸਦਰਨ ਆਬਜ਼ਰਵੇਟਰੀ ਦੇ ਵੈਰੀ ਲਾਰਜ ਟੇਲੀਸਕੋਪ ਨਾਲ ਏਨਜੀਸੀ 2899 ਦੀ ਤਸਵੀਰ ਲਈ ਹੈ। ਤਿਤਲੀ ਵਰਗੀ ਆਕ੍ਰਿਤੀ ਵਾਲਾ ਏਨਜੀਸੀ 2899 ਗੈਸ ਦਾ ਬੁਲਬੁਲਾ ਹੈ ਜੋ ਵੇਲਾ ਦੇ ਦੱਖਣ ਤਾਰਾਮੰਡਲ ਵਿੱਚ 3,000 ਤੋਂ 6,500 ਪ੍ਰਕਾਸ਼ ਸਾਲ (light year) ਦੀ ਦੂਰੀ ਉੱਤੇ ਹੈ। ਏਨਜੀਸੀ 2899 ਵਿੱਚ ਮੌਜੂਦ ਗੈਸ ਦੀਆਂ ਪੱਟੀਆਂ ਦਾ ਤਾਪਮਾਨ 10,000 degree C. ਤੋਂ ਵੀ ਜਿਆਦਾ ਹੋ ਸਕਦਾ ਹੈ।