ਜਾਟ ਅੰਦੋਲਨ ਦੇ ਦੁਬਾਰਾ ਭਖਣ ਦੇ ਮੱਦੇਨਜ਼ਰ ਪੁਲਿਸ ਤੇ ਫ਼ੌਜ ਨੇ ਕੱਢਿਆ ਫਲੈਗ ਮਾਰਚ

jaatਜਾਟ ਅੰਦੋਲਨ ਦੇ ਦੁਬਾਰਾ ਭਖਣ ਦੇ ਖ਼ਤਰੇ ਦੇ ਚੱਲਦਿਆਂ ਸੋਨੀਪਤ ਜ਼ਿਲ੍ਹੇ ਦੇ ਗੋਹਾਨਾ ਤੇ ਨੇੜਲੇ ਪਿੰਡਾਂ ‘ਚ ਹਰਿਆਣਾ ਪੁਲਿਸ ਤੇ ਫ਼ੌਜ ਦੀਆਂ 5 ਕੰਪਨੀਆਂ ਨੇ ਫਲੈਗ ਮਾਰਚ ਕੱਢਿਆ ਤੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਜਾਟ ਰਾਖਵੇਂਕਰਨ ਨੂੰ ਲੈ ਕੇ ਜਾਟ ਆਗੂਆਂ ਵਲੋਂ ਦਿੱਤੇ ਅਲਟੀਮੇਟਮ ਦੀ ਮਿਆਦ ਪੁੱਗ ਚੁੱਕੀ ਹੈ ਤੇ ਪ੍ਰਸ਼ਾਸਨ ਪੂਰੀ ਸਾਵਧਾਨੀ ਵਰਤ ਰਿਹਾ ਹੈ।

(ਰੌਜ਼ਾਨਾ ਅਜੀਤ)

Install Punjabi Akhbar App

Install
×