ਬਰਫ ਦੇ ਵਿੱਚ 100 ਜਵਾਨਾਂ ਨੇ 4 ਘੰਟੇ ਵਿੱਚ ਪ੍ਰੇਗਨੇਂਟ ਮਹਿਲਾ ਨੂੰ ਪਹੁੰਚਾਇਆ ਹਸਪਤਾਲ, ਹੋਈ ਸੁਰੱਖਿਅਤ ਡਿਲੀਵਰੀ

ਭਾਰਤੀ ਫੌਜ ਨੇ ਭਾਰੀ ਬਰਫਬਾਰੀ ਦੇ ਵਿੱਚ ਜੰਮੂ-ਕਸ਼ਮੀਰ ਵਿੱਚ ਸ਼ਮੀਮਾ ਨਾਮਕ ਇੱਕ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਾਇਆ। ਫੌਜ ਦੇ 100 ਤੋਂ ਵੀ ਜਿਆਦਾ ਜਵਾਨਾਂ ਅਤੇ 30 ਆਮ ਨਾਗਰਿਕਾਂ ਨੇ ਭਾਰੀ ਬਰਫ ਦੇ ਵਿੱਚ ਕਰੀਬ 4 ਘੰਟੇ ਤੱਕ ਪੈਦਲ ਚੱਲ ਕੇ ਸਟਰੇਚਰ ਉੱਤੇ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਡਿਲੀਵਰੀ ਦੇ ਬਾਅਦ ਮਾਂ ਅਤੇ ਬੱਚਾ ਦੋਨੋਂ ਸਵਸਥ ਹਨ।

Install Punjabi Akhbar App

Install
×