ਨਿਊ ਸਾਊਥ ਵੇਲਜ਼ ਦੇ ਆਪਾਤਕਾਲੀਨ ਸੇਵਾਵਾਂ ਦੇ ਕਰਮਚਾਰੀ, ਮਹਾਰਾਣੀ ਦੇ ਜਨਮਦਿਨ ਸਮਾਰੋਹਾਂ ਵਿੱਚ ਹੋਏ ਸਨਮਾਨਿਤ

ਮਹਾਰਾਣੀ ਐਲਿਜ਼ਾਬੈਥ॥ ਦੇ ਜਨਮ ਦਿਹਾੜੇ ਮੌਕੇ ਤੇ ਜਿਹੜੇ 669 ਆਸਟ੍ਰੇਲੀਆਈਆਂ ਦਾ ਨਾਮ ਸਨਮਾਨ ਸਮਾਰੋਹ ਵਿੱਚ ਸ਼ਾਮਿਲ ਕੀਤਾ ਗਿਆ ਹੈ ਉਨ੍ਹਾਂ ਵਿੱਚ ਨਿਊ ਸਾਊਥ ਵੇਲਜ਼ ਦੇ ਆਪਾਤਕਾਲੀਨ ਸੇਵਾਵਾਂ ਆਦਿ ਦੇ ਕਰਮਚਾਰੀ ਵੀ ਸ਼ਾਮਿਲ ਹਨ।
ਸਬੰਧਤ ਵਿਭਾਗਾਂ ਦੇ ਮੰਤਰੀ -ਸਟੈਫ ਕੁਕ ਨੇ ਇਸ ਮੌਕੇ ਤੇ ਉਨ੍ਹਾਂ ਸਭ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਦੇ ਨਾਮ ਸਮਾਰੋਹ ਦੌਰਾਨ ਸ਼ਾਮਿਲ ਕੀਤੇ ਗਏ ਹਨ।
ਦ ਆਸਟ੍ਰੇਲੀਅਨ ਫਾਇਰ ਸਰਵਿਸ ਮੈਡਲ ਜਿਨ੍ਹਾਂ ਨੂੰ ਦਿੱਤੇ ਗਏ ਹਨ, ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ:
Deputy Group Captain Louis Cassar (RFS);
Chief Superintendent Brendan Cox (FRNSW);
Group Captain Scott Crosweller (RFS);
Group Captain Krystaal Hinds (RFS);
Senior Firefighter Kamarah Pooley (FRNSW);
Group Captain John Reed (RFS);
Group Captain (Retired) John Smith (RFS);
Station Officer William Spek (FRNSW);
Captain Gregory Topple (FRNSW);
Group Captain (Retired) Brett Turner (RFS);
Group Captain Frederick Turner (RFS); and
Senior Deputy Captain Barry Whalan (RFS).

ਆਪਾਤਕਾਲੀਨ ਸੇਵਾਵਾਂ ਦੇ ਮੈਡਲ ਜਿਨ੍ਹਾਂ ਨੂੰ ਮਿਲੇ ਹਨ, ਉਨ੍ਹਾਂ ਦੇ ਨਾਮਾਂ ਦੀ ਸੂਚੀ ਹੇਠ ਲਿਖੀ ਹੈ:
Mr Gregory Davies (MRNSW);
Assistant Commissioner Nicole Hogan (SES);
Assistant Commissioner Sean Kearns (SES);
Mr Paul McQueen (SES);
Ms Caron Parfitt (MRNSW); and
Mr James Wright (MRNSW).

ਜ਼ਿਆਦਾ ਜਾਣਕਾਰੀ ਅਤੇ ਸਮੁੱਚੀ ਸੂਚੀ ਦੇਖਣ ਵਾਸਤੇ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।