ਕੈਲੇਡਨ ਚ ਪਾਣੀ ਚੌਰੀ ਕਰ ਰਹੇ ਦੋ ਪੰਜਾਬੀ ਕਾਬੂ

ਨਿਊਯਾਰਕ/ ਬਰੈਂਪਟਨ – ਬੀਤੇਂ ਦਿਨ ਕੈਨੇਡਾ ਦੇ ਬਰੈਂਪਟਨ ਦੇ ਲਾਗਲੇ ਕੈਲੇਡਨ ਨਾਂ ਦੇ ਪਿੰਡ ਵਿਖੇ ਪਾਣੀ ਚੋਰੀ ਕਰਦੇ ਦੋ ਪੰਜਾਬੀ ਮੂਲ ਦੇ ਨੌਜਵਾਨ ਕਾਬੂ ਕੀਤੇ ਗਏ ਹਨ, ਪੀਲ ਖੇਤਰ ਵਿਖੇ ਸਰਕਾਰੀ ਪੰਪ ਤੋਂ ਸਰਕਾਰੀ ਮੁਲਾਜ਼ਮਾ ਵਾਲੀਆਂ ਜੈਕਟਾ ਪਾਕੇ ਪਾਣੀ ਚੋਰੀ ਕਰ ਰਹੇ ਬਰੈਂਪਟਨ ਵਾਸੀ ਗੁਰਦੀਪ ਬੈਂਸ(33) ਤੇ ਸਵਰਾਜ ਗਿੱਲ(32) ਨੂੰ ਪੁਲਿਸ ਵੱਲੋ ਕਾਬੂ ਕੀਤਾ ਗਿਆ ਹੋ ਅਤੇ ਦੋਵਾਂ ਦੀ ੳਰੰਜਵਿਲ ਕੋਰਟ ਵਿਖੇ 29 ਅਗਸਤ ਦੀ ਪੇਸ਼ੀ ਪਈ ਹੈ ।