ਨਿਊ ਸਾਊਥ ਵੇਲਜ਼ ਵਿੱਚ ਓਪੇਲ ਕਾਰਡ ਦੇ ਕਿਰਾਇਆ ਵਿੱਚ ਇਜ਼ਾਫਾ ਜੁਲਾਈ 5, 2021 ਤੋਂ ਲਾਗੂ

ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕੰਸਟੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਅਗਲੇ ਮਹੀਨੇ ਦੀ 5 ਤਾਰੀਖ ਤੋਂ ਯਾਤਰੀ ਕਿਰਾਇਆ ਵਿੱਚ ਇਜ਼ਾਫ਼ਾ ਕੀਤਾ ਜਾ ਰਿਹਾ ਹੈ ਜਿਸ ਦੀ ਕਿ ਸੂਚੀ ਹੇਠ ਲਿਖੇ ਪ੍ਰਕਾਰ ਹੈ।

Adult one way faresPeakOff-peak
JourneyModeCurrent priceNew priceCurrent priceNew price
ਪੈਨਰਿਥ ਤੋਂ ਸਰਕੁਰਲ ਕੁਏTrain$6.89$6.99$4.82$4.89
ਬੌਂਡੀ ਤੋਂ ਨਾਰਥ ਸਿਡਨੀBus/train$4.81$4.86$2.76$2.80
ਵੋਲੋਨਗੌਂਗ ਤੋਂ ਸੈਂਟਰਲTrain$8.86$8.99$6.20$6.29
ਰੌਜ਼ ਹਿਲ ਤੋਂ ਚੈਟਸਵੁਡMetro$5.15$5.23$3.60$3.66
ਲਿੰਡਕੋਮ ਤੋਂ ਪੈਡਸਟੌਅBus$4.80$4.87$3.36$3.40
ਵ੍ਹਾਈਨ ਯਾਰਡ ਤੋਂ ਰੈਂਡਵਿਕLight Rail$3.73$3.79$2.61$2.65
ਸੈਂਟਰਲ ਤੋਂ ਸਟਾਰ ਸਿਟੀ ਕੈਸਿਨੋLight Rail$3.20$3.20$2.24$2.24
ਰਾਇਲਡਮੇਅਰ ਵ੍ਹਾਰਫ ਤੋਂ ਸਰਕੁਲਰ ਕੁਏFerry$7.65$7.76$7.65$7.76