ਜੱਥੇਦਾਰ ਰਘਵੀਰ ਸਿੰਘ ਖੜੌਦ ਨਹੀਂ ਰਹੇ

ਨਿਉੂਜਰਸੀ —ਸ਼੍ਰੋਮਣੀ ਅਕਾਲੀ  ਦਲ (ਅਮ੍ਰਿੰਤਸਰ ) ਅਮਰੀਕਾ ਦੇ ਕਨਵੀਨਰ ਸ:  ਬੂਟਾ ਸਿੰਘ ਖੜੌਦ ਦੇ ਪਿਤਾ ਜੱਥੇਦਾਰ ਰਘਵੀਰ ਸਿੰਘ ਖੜੌਦ ਜੋ ਮਿੱਤੀ  22 ਮਈ ਨੂੰ ਉਹਨਾਂ ਨੂੰ ਸਦਾ ਲਈ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੇ ਰੱਖੇ ਨਮਿੱਤ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰੂ ਘਰ ਖਾਲਸਾ ਦਰਬਾਰ ਸਾਊਥ ਜਰਸੀ ੳਲਡ ਯੌਰਕ ਰੋਡ, ਬਰਲਿੰਗਟਨ (ਨਿਊਜਰਸੀ -8016) ’ਚ ਮਿੱਤੀ  29 ਮਈ ਨੂੰ ਹੋਵੇਗੀ। ਇਸ ਉਪਰੰਤ ਕਥਾ ਕੀਰਤਨ ਹੋਣਗੇ ਅਤੇ ਦੁਪਹਿਰ 2:00 ਵਜੇ ਅੰਤਿਮ ਅਰਦਾਸ ਹੋਵੇਗੀ। ਸ: ਬੂਟਾ ਸਿੰਘ ਖੜੌਦ ਨੇ ਸਬੰਧਤ ਭਾਈਚਾਰੇ ਨੂੰ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ।ਅਤੇ  ਬੂਟਾ ਸਿੰਘ ਖੜੌਦ ਲਈ ਆਪ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਫ਼ੋਨ ਨੰ: 609-351-0321 ਤੇ ਵੀ ਸੰਪਰਕ ਕਰ ਸਕਦੇ ਹੋ।