ਪਿੰਡ ਇਬਰਾਹਿਮਪੁਰ ਅਤੇ ਪ੍ਰਵਾਸੀ ਵੀਰਾਂ ਨੇ ਡਾਇਲਸਿਸ ਯੂਨਿਟ ਭੁਲੱਥ ਦੀ 4,23,200 ਰੁਪਏ ਦੀ ਸਹਾਇਤਾ ਕੀਤੀ

ਭੁਲੱਥ —ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸੇਵਾ ਸੁਸਾਇਟੀ ਦੇ ਮੈਂਬਰ ਸ: ਲਖਵਿੰਦਰ ਸਿੰਘ ਆਸਟ੍ਰਰੀਆ ਦੇ ਭੈਣ ਬੀਬਾ ਕੁਲਵੰਤ ਕੌਰ  ਨੇ ਆਪਣੇ ਪਿੰਡ ਇਬਰਾਹਿਮਪੁਰ ਦੀ ਸੰਗਤ ਵੱਲੋ 4,23200 ਰੁਪਏ ਇਕੱਤਰ ਕਰ ਕੇ ਗੁਰੂ ਨਾਨਕ ਦੇਵ ਡਾਇਲਸਜ ਯੂਨਿਟ ਲਈ ਦਿੱਤੇ। ਜਿੰਨਾਂ ਵਿੱਚ ਸ ਗੁਰਚਰਨ ਸਿੰਘ ਸਪੁੱਤਰ ਸ ਬੰਤਾ ਸਿੰਘ (ਯੂ ਐਸ ਏ)ਸ ਸੁਖਵਿੰਦਰ ਸਿੰਘ ਪੁੱਤਰ ਸ ਮੋਹਨ ਸਿੰਘ (ਯੂ ਐਸ ਏ)ਵਲੋ 3500ਡਾਲਰ(250250ਰੁਪਏ),ਸ ਜੋਗਿੰਦਰ ਸਿੰਘ ਪੁੱਤਰ ਸ ਰਾਧਾ ਸਿੰਘ ਬੈਲਜੀਅਮ, ਸ ਸੁਰਜੀਤ ਸਿੰਘ ਪੁੱਤਰ ਸ ਮਾਨ ਸਿੰਘ ਬੈਲਜੀਅਮ, ਸ ਬਲਜਿੰਦਰ ਸਿੰਘ ਪੁੱਤਰ ਸ ਉਪਕਾਰ ਸਿੰਘ ਬੈਲਜੀਅਮ,ਸ ਹਰਿੰਦਰ ਸਿੰਘ ਪੁੱਤਰ ਉਪਕਾਰ ਸਿੰਘ ਬੈਲਜੀਅਮ ਵਲੋ 51000ਰੁਪਏ ,ਸ ਯਾਦਵਿੰਦਰ ਸਿੰਘ ਪੁੱਤਰ ਸ ਨਿਸਾਨ ਸਿੰਘ (ਯੂ ਐਸ ਏ), ਸ ਗੁਰਮੀਤ ਸਿੰਘ ਪੁੱਤਰ ਮਾਸਟਰ ਮਾਨ ਸਿੰਘ  ਇਗਲੈਡ ਵਲੋ 24000ਰੂਪਏ ,ਅਤੇ ਪਿੰਡ ਦੇ ਹੀ ਸੇਵਾਦਾਰ ਬੀਬੀਆ ਕੁਲਵੰਤ ਕੌਰ, ਕੁਲਵਿੰਦਰ ਕੌਰ, ਗੁਰਮੀਤ ਕੌਰ, ਕੁਲਵਿੰਦਰ ਕੌਰ ਨੇ ਪਿੰਡ ਦੀ ਸੰਗਤ ਵਲੋ 54750ਰੁਪਏ  ਅਤੇ 43200ਰੁਪਏ ਪਹਿਲਾ ਸੰਸਥਾ  ਨੂੰ ਦਿਤੇ। ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸੇਵਾ ਸੁਸਾਇਟੀ ਦੇ ਹਾਜਿਰ ਮੈਂਬਰ ਜਿੰਨਾਂ ਚ’ ਸਰਪ੍ਰਸਤ ਫਲਜਿੰਦਰ ਸਿੰਘ ਲਾਲੀਆਂ,ਸੁਰਿੰਦਰ ਸਿੰਘ ਲਾਲੀਆਂ , ਡਾਕਟਰ ਸੁਰਿੰਦਰ ਕੱਕੜ  ਅਤੇ ਭੁਲੱਥ ਨਿਵਾਸੀਆ ਵੱਲੋ ਭੈਣ ਕੁਲਵੰਤ ਕੌਰ ਅਤੇ ਪਿੰਡ ਇਬਰਾਹਿਮਪੁਰ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ।