ਪ੍ਰਧਾਨ ਮੰਤਰੀ ਮੋਦੀ ਦੀ ਆਸਟ੍ਰੇਲੀਆ ਫੇਰੀ ਨੇ ਆਸਟ੍ਰੇਲੀਆ ਦੇ ਭਾਰਤ ਨਾਲ ਨਜ਼ਦੀਕੀ ਸੰਬੰਧਾਂ ਨੂੰ ਕੀਤਾ ਹੈ ਮਜ਼ਬੂਤ -ਅਲਬਨੀਜ਼

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ “ਪ੍ਰਧਾਨ ਮੰਤਰੀ ਮੋਦੀ ਦੀ ਆਸਟ੍ਰੇਲੀਆ ਫੇਰੀ ਨੇ ਆਸਟ੍ਰੇਲੀਆ ਦੇ ਭਾਰਤ ਨਾਲ ਨਜ਼ਦੀਕੀ ਅਤੇ ਮਜ਼ਬੂਤ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ…ਇਹ ਉਹ ਰਿਸ਼ਤਾ ਹੈ, ਜਿਸ ਵਿਚ ਸਾਨੂੰ ਨਿਵੇਸ਼ ਕਰਨ ਦੀ ਲੋੜ ਹੈ। ਭਾਰਤ ਨਾਲ ਸਾਡੀ ਮਜ਼ਬੂਤ ਭਾਈਵਾਲੀ ਆਸਟ੍ਰੇਲੀਆ ਲਈ ਵਪਾਰ, ਨਿਵੇਸ਼, ਖੇਤਰੀ ਸੁਰੱਖਿਆ ਅਤੇ ਸਥਿਰਤਾ ਵਿਚ ਲਾਭ ਪ੍ਰਦਾਨ ਕਰੇਗੀ।