ਨਿਊ ਸਾਊਥ ਵੇਲਜ਼ ਵਿੱਚ ਨਵੇਂ ਪੁਲਿਸ ਵਧੀਕਾਂ ਅਤੇ ਸਹਾਇਕ ਕਮਿਸ਼ਨਰਾਂ ਦੀ ਨਿਯੁੱਕਤੀ

ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਡੇਵਿਡ ਐਲੀਅਟ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਅੰਦਰ ਨਵੇਂ 2 ਡਿਪਟੀਆਂ ਅਤੇ 7 ਸਹਾਇਕ ਕਮਿਸ਼ਨਰਾਂ ਦੀ ਨਿਯੁੱਕਤੀ ਕੀਤੀ ਗਈ ਹੈ।
ਰਿਜਨਲ ਫੀਲਡ ਆਪ੍ਰੇਸ਼ਨਾਂ ਵਿਖੇ ਡਿਪਟੀ ਕਮਿਸ਼ਨਰ ਵਜੋਂ ਮਿਕ ਵਿਲਿੰਗ ਏ.ਪੀ.ਐਮ. ਨੂੰ ਅਹੁਦਾ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਕਾਰਪੋਰੇਟ ਸੇਵਾਵਾਂ ਤਹਿਤ ਕੈਰਨ ਵੈਬ ਏ.ਪੀ.ਐਮ. ਨੂੰ ਅਹੁਦਾ ਦਿੱਤਾ ਗਿਆ ਹੈ।

ਪੁਲਿਸ ਪ੍ਰਾਪਰਟੀ ਗਰੁੱਪ ਵਿੱਚ ਡੀਨ ਸਮਿਥ ਏ.ਪੀ.ਐਮ. ਨੂੰ ਸਹਾਇਕ ਕਮਿਸ਼ਨਰ ਲਗਾਇਆ ਗਿਆ ਹੈ।
ਸਾਊਥ ਵੈਸਟ ਮੈਟਰੋ ਰੀਜਨ ਵਿਚ ਐਂਥਨੀ ਕੂਕ ਏ.ਪੀ.ਐਮ. ਨੂੰ ਸਹਾਇਕ ਕਮਿਸ਼ਨਰ ਲਗਾਇਆ ਗਿਆ ਹੈ।
ਪੱਛਮੀ ਰੀਜਨ ਵਿੱਚ ਬਰੈਟ ਗ੍ਰੀਨਟਰੀ ਨੂੰ ਸਹਾਇਕ ਕਮਿਸ਼ਨਰ ਲਗਾਇਆ ਗਿਆ ਹੈ।
ਟ੍ਰੈਫਿਕ ਅਤੇ ਹਾਈਵੇਅ ਪੈਟਰੋਲ ਕਮਾਂਡ ਵਿੱਚ ਸਟੀਫਨ ਹੈਗਰਲੇ ਏ.ਪੀ.ਐਮ. ਨੂੰ ਸਹਾਇਕ ਕਮਿਸ਼ਨਰ ਲਗਾਇਆ ਗਿਆ ਹੈ।
ਸੂਚਨਾ ਅਤੇ ਸੁਰੱਖਿਆ ਵਿਭਾਗ ਵਿੱਚ ਸਟੇਸੀ ਮੈਲੋਨੀ ਨੂੰ ਸਹਾਇਕ ਕਮਿਸ਼ਨਰ ਲਗਾਇਆ ਗਿਆ ਹੈ।
ਉਤਰੀ ਰੀਜਨ ਵਿੱਚ ਪੀਟਰ ਮੈਕ ਕੈਨਾ ਏ.ਪੀ.ਐਮ. ਨੂੰ ਸਹਾਇਕ ਕਮਿਸ਼ਨਰ ਲਗਾਇਆ ਗਿਆ ਹੈ।
ਐਚ.ਆਰ. ਕਮਾਂਡ ਵਿਖੇ ਗੈਵਿਡ ਵੁੱਡ ਏ.ਪੀ.ਐਮ. ਨੂੰ ਸਹਾਇਕ ਕਮਿਸ਼ਨਰ ਲਗਾਇਆ ਗਿਆ ਹੈ।

Install Punjabi Akhbar App

Install
×