ਚੋਣ ਦੰਗਲ 2022 -”ਇਹ ਕੰਮ ਮੇਰਾ ਨਹੀਂ” ਇਹ ਚਾਰ ਸ਼ਬਦ ਮੇਰੇ ਮੂੰਹ ਤੋਂ ਤੁਸੀਂ ਕਦੀ ਵੀ ਨਹੀਂ ਸੁਣੋਗੇ…. ਐਂਥਨੀ ਐਲਬਨੀਜ਼

ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਤੇ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਦੀ ਇੱਕ ਡਿਬੇਟ ਦੌਰਾਨ, ਐਂਥਨੀ ਐਲਬਨੀਜ਼ ਨੇ ਜਨਤਕ ਸੰਬੋਧਨ ਕਰਦਿਆਂ ਕਿਹਾ ਕਿ ਉਹ ਜੇਕਰ ਆਉਣ ਵਾਲੀਆਂ ਚੋਣਾਂ ਜਿੱਤ ਜਾਂਦੇ ਹਨ ਅਤੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ -ਦਿਨ ਰਾਤ ਕੰਮ ਕਰਨਗੇ ਅਤੇ ਆਸਟ੍ਰੇਲੀਆ ਨੂੰ ਨਵੀਆਂ ਦਿਸ਼ਾਵਾਂ ਵੱਲ ਲੈ ਕੇ ਜਾਣਗੇ।
ਉਹ ਕਦੀ ਵੀ ਆਰਾਮ ਪ੍ਰਸਤੀ ਵਿੱਚ ਨਹੀਂ ਜਾਣਗੇ ਅਤੇ ਹਮੇਸ਼ਾ ਕੰਮ ਲਈ ਤਿਆਰ ਰਹਿਣਗੇ। ਉਨ੍ਹਾਂ ਦੀ ਜ਼ੁਬਾਨ ਤੇ ਇਹ ਚਾਰ ਸ਼ਬਦ ਕਦੀ ਵੀ ਨਹੀਂ ਆਉਣਗੇ -”ਇਹ ਕੰਮ ਮੇਰਾ ਨਹੀਂ…..”

Install Punjabi Akhbar App

Install
×