ਆਸਟ੍ਰੇਲੀਆਈ ਸਿੱਖ ਖੇਡਾਂ 2018 ਦੇ ਸਕੋਰ ਕਾਰਡ

anssac australian sikh games score card 180402

 

ਆਸਟ੍ਰੇਲੀਆਈ ਸਿੱਖ ਖੇਡਾਂ 2018 ਦੇ ਸਕੋਰ ਕਾਰਡ ਹੇਠਾਂ ਦਿੱਤੇ ਲਿੰਕ ਨੂੰ ਕਲਿਕ ਕਰਕੇ ਪੀ.ਡੀ.ਐਫ. ਫਾਈਲ ਤੋਂ ਦੇਖੇ ਜਾ ਸਕਦੇ ਹਨ। ਕਬੱਡੀ ਦੇ ਨਤੀਜੇ ਹਾਲੇ ਘੋਸਿ਼ਤ ਕਰਨੇ ਬਾਕੀ ਹਨ ਅਤੇ ਛੇਤੀ ਹੀ ਘੋਸਿ਼ਤ ਕਰ ਦਿੱਤੇ ਜਾਣਗੇ। ਕਿਸੇ ਕਿਸਮ ਦੀ ਕੋਈ ਗੱਲ ਬਾਤ ਪਤਾ ਕਰਨ ਲਈ ਅਮਨਦੀਪ ਸਿੱਧੂ (ਪ੍ਰਧਾਨ ਐਨਸੈਕ), ਅਵਤਾਰ ਸਿੰਘ ਸਿਧੂ (ਏ.ਐਸ.ਜੀ. ਸਿਡਨੀ ਪ੍ਰਧਾਨ), ਸੈਕਟਰੀ ਪਰਦੀਪ ਪਾਂਗਲੀ (ਐਨਸੈਕ) ਅਤੇ ਰਣਬੀਰ ਸਿੰਘ ਅਟਵਾਲ (ਏ.ਐਸ.ਜੀ. ਸਿਡਨੀ) ਨੂੰ ਸੰਪਰਕ ਕੀਤਾ ਜਾ ਸਕਦਾ ਹੈ।

 

Media Release – 2018 Sikh Games Results (1)

Install Punjabi Akhbar App

Install
×