ਕਰੋਨਾ ਵਾਇਰਸ ਵਿੱਚੋਂ ਰਿਕਵਰ ਹੋ ਜਾਣ ਮਗਰੋਂ ਇੱਕ ਹੋਰ ਬਜ਼ੁਰਗ ਦੀ ਨਿਊਮਾਰਚ ਹਾਊਸ ਵਿੱਚ ਮੌਤ

Anglicare’s Newmarch House aged care home in Kingswood, near Penrith, NSW, Wednesday, April 29, 2020. The Newmarch House nursing home in Sydney has announced another four residents have died after testing positive for COVID-19, taking the total number of deaths at the aged care facility to 11. (AAP Image/Dean Lewins) NO ARCHIVING

ਸਿਡਨੀ ਵਿਚਲੇ ਨਿਊਮਾਰਚ ਹਾਊਸ ਅੰਦਰ ਇੱਕ ਹੋਰ ਬਜ਼ੁਰਗ ਦੀ ਕਰੋਨਾ ਵਾਇਰਸ ਤੋਂ ਠੀਕ ਹੋ ਜਾਣ ਮਗਰੋਂ ਮੌਤ ਹੋ ਜਾਣ ਕਰਕੇ ਚਿੰਤਾ ਹੋਰ ਵੱਧਦੀ ਦਿਖਾਈ ਦੇ ਰਹੀ ਹੈ। ਸੋਮਵਾਰ ਨੂੰ ਐਂਗਲੀਕੇਅਰ ਦੇ ਇੱਕ ਮੁਲਾਜ਼ਮ ਨੇ ਦੇਖਿਆ ਕਿ ਬੀਤੀ ਰਾਤ ਨੂੰ ਹੀ ਉਸ ਬਜ਼ੁਰਗ ਦੀ ਮੌਤ ਹੋ ਗਈ ਸੀ। ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਜਦੋਂ ਇਹ ਬਜ਼ੁਰਗ ਕੋਵਿਡ 19 ਤੋਂ ਪੀੜਿਤ ਹੋਇਆ ਸੀ ਤਾਂ ਫੇਰ ਸਮਾਂ ਪਾ ਕੇ ਇਸ ਦੀਆਂ ਦੋ ਰਿਪੋਰਟਾਂ ਨੈਗੇਟਿਵ ਆਈਆਂ ਸਨ।

Install Punjabi Akhbar App

Install
×