ਗੁਰਦੁਆਰਾ ਸਾਹਿਬ ਟਾਕਾਨੀਨੀ ਵਿਖੇ ਅੰਮ੍ਰਿਤ ਸੰਚਾਰ ਐਤਵਾਰ 14 ਸਤੰਬਰ ਨੂੰ ਦੁਪਹਿਰ 2 ਵਜੇ

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ 14 ਸਤੰਬਰ ਨੂੰ ਬਾਅਦ ਦੁਪਹਿਰ 2 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵੀ ਵੀਰਾਂ-ਭੈਣਾਂ ਨੇ ਅੰਮ੍ਰਿਤ ਛਕਣ ਵਾਸਤੇ ਆਪਣਾ ਨਾਂਅ ਦਰਜ ਕਰਵਾਉਣਾ ਹੋਵੇ ਉਹ ਸ. ਕਰਤਾਰ ਸਿੰਘ (ਸਹਿ ਖਜ਼ਾਨਚੀ) ਦੇ ਕੋਲ ਫੋਨ ਨੰਬਰ 09 278 9912 ਉਤੇ ਜਾਂ ਫਿਰ ਸ. ਉਂਕਾਰ ਸਿੰਘ ਦੇ ਨਾਲ ਫੋਨ ਨੰਬਰ 09-296 1301 ਉਤੇ ਸੰਪਰਕ ਕਰ ਸਕਦੇ ਹਨ। ਅੰਮ੍ਰਿਤ ਅਭਿਲਾਖੀਆਂ ਨੂੰ ਕਕਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਜਾਣਗੇ।

Install Punjabi Akhbar App

Install
×