ਪ੍ਰਸਿੱਧ ਕੱਵਾਲ ਅਮਜਦ ਸਾਬਰੀ ਦਾ ਕਰਾਚੀ ‘ਚ ਗੋਲੀ ਮਾਰ ਕੇ ਕਤਲ

amjad sabri

ਪਾਕਿਸਤਾਨ ਦੇ ਕਰਾਚੀ ‘ਚ ਅਣਪਛਾਤੇ ਲੋਕਾਂ ਨੇ ਪ੍ਰਸਿੱਧ ਕੱਵਾਲ ਅਮਜਦ ਸਾਬਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

(ਰੌਜ਼ਾਨਾ ਅਜੀਤ)