ਵਾਯੁ ਗੁਣਵੱਤਾ ਸੁਧਾਰਣ ਲਈ ਸਰਕਾਰ ਨੇ 15 ਰਾਜਾਂ ਨੂੰ 2,200 ਕਰੋੜ ਰੁਪਏ ਕੀਤੇ ਜਾਰੀ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਦਫ਼ਤਰ ਦੇ ਮੁਤਾਬਕ, ਸਰਕਾਰ ਨੇ 15 ਰਾਜਾਂ ਨੂੰ ਉਨ੍ਹਾਂ ਦੇ 10 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਸੁਧਾਰਣ ਲਈ 2,200 ਕਰੋੜ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਹੈ। ਇਨ੍ਹਾਂ ਰਾਜਾਂ ਦੇ 42 ਵੱਡੇ ਸ਼ਹਿਰਾਂ ਵਿੱਚ ਸਭ ਤੋਂ ਜ਼ਿਆਦਾ 7 ਸ਼ਹਿਰ ਉੱਤਰ ਪ੍ਰਦੇਸ਼ ਦੇ ਹਨ ਅਤੇ ਸਭ ਤੋਂ ਜ਼ਿਆਦਾ 244 ਕਰੋੜ ਮੁੰਬਈ ਲਈ ਜਾਰੀ ਹੋਏ ਹਨ।

Install Punjabi Akhbar App

Install
×