ਕਾਂਗੋ ਦੇ ਵਿਦਿਆਰਥੀ ਦੀ ਦਿੱਲੀ ‘ਚ ਹੱਤਿਆ ਤੋਂ ਅਫਰੀਕੀ ਦੇਸ਼ ਨਾਰਾਜ

southafricanstudents

ਕਾਂਗੋ ਦੇ ਇਕ ਵਿਦਿਆਰਥੀ ਦੀ ਦਿੱਲੀ ‘ਚ ਹੋਈ ਹੱਤਿਆ ਦਾ ਮਾਮਲਾ ਤੁੱਲ ਫੜਦਾ ਜਾ ਰਿਹਾ ਹੈ। ਅਫਰੀਕੀ ਦੇਸ਼ਾਂ ਨੇ ਮਾਮਲੇ ਦੀ ਜਾਂਚ ‘ਚ ਕੋਈ ਤਸਲੀਬਖਸ਼ ਪ੍ਰਗਤੀ ਨਾ ਹੋਣ ਲੈ ਕੇ ਤਿੱਖੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਇਸ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਫਰੀਕੀ ਦੇਸ਼ਾਂ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਵਚਨਬੱਧਤਾ ਦੁਹਰਾਈ ਹੈ।