ਟਿੱਡੀ ਦਲ ਨੂੰ ਦੇਖਦੇ ਹੋਏ ਏ.ਟੀ.ਸੀ ਨੇ ਹਵਾਈ ਜਹਾਜ਼ ਦੇ ਪਾਇਲਟਾਂ ਨੂੰ ਜਾਰੀ ਕੀਤੀ ਹਿਦਾਇਤ

ਨਵੀਂ ਦਿੱਲੀ, 27 ਜੂਨ- ਟਿੱਡੀ ਦਲ ਨੂੰ ਦੇਖਦੇ ਹੋਏ ਏ.ਟੀ.ਸੀ ਨੇ ਹਵਾਈ ਜਹਾਜ਼ ਦੇ ਪਾਇਲਟਾਂ ਨੂੰ ਉਡਾਣ ਅਤੇ ਲੈਂਡਿੰਗ ਵੇਲੇ ਵਿਸ਼ੇਸ਼ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਗੁਰੂਗ੍ਰਾਮ-ਦੁਆਰਕਾ ਐਕਸਪੈੱ੍ਰਸ ਵੇਅ ਨੇੜੇ ਵੱਡੀ ਗਿਣਤੀ ‘ਚ ਟਿੱਡੀਆਂ ਵੀ ਵੇਖੀਆਂ ਗਈਆਂ ਹਨ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×