ਦਿੱਲੀ ਹਾਈਕੋਰਟ ਦਾ ਛਪਾਕ ਦੇ ਨਿਰਮਾਤਾਵਾਂ ਨੂੰ ਨਿਰਦੇਸ਼, ਪੀੜਿਤਾ ਦੀ ਵਕੀਲ ਨੂੰ ਮਿਲੇ ਕਰੇਡਿਟ

ਦਿੱਲੀ ਹਾਈਕੋਰਟ ਨੇ ਛਪਾਕ ਦੇ ਨਿਰਮਾਤਾਵਾਂ ਨੂੰ ਨਿਰਦੇਸ਼ ਦਿੱਤਾ ਕਿ ਫਿਲਮ ਵਿੱਚ ਐਸਿਡ ਅਟੈਕ ਪੀੜਿਤਾ ਲਕਸ਼ਮੀ ਅੱਗਰਵਾਲ ਦੀ ਵਕੀਲ ਅਪਰਣਾ ਭੱਟ ਨੂੰ ਕਰੇਡਿਟ ਮਿਲੇ ਅਤੇ ਮੂਵੀ ਸਲਾਇਡ ਵਿੱਚ 15 ਜਨਵਰੀ ਤੱਕ ਬਦਲਾਵ ਕਰ ਲਏ ਜਾਣ। ਦਰਅਸਲ, ਫਿਲਮ ਪ੍ਰੋਡਿਊਸਰ ਫਾਕਸ ਸਟਾਰ ਸਟੂਡਿਉ ਨੇ ਛਪਾਕ ਵਿੱਚ ਅਪਰਣਾ ਨੂੰ ਕਰੇਡਿਟ ਦੇਣ ਦੇ ਹੇਠਲੀ ਅਦਾਲਤ ਦੇ ਫ਼ੈਸਲੇ ਦੇ ਵਿਰੋਧ ਵਿੱਚ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ।

Install Punjabi Akhbar App

Install
×