
ਟੈਕਸਾਸ, 12 ਮਾਰਚ (ਰਾਜ ਗੋਗਨਾ )- ਬੀਤੇਂ ਦਿਨ ਅਧਿਕਾਰੀਆਂ ਨੇ ਇੱਕ ਗੈਰ-ਦਖਲਅੰਦਾਜ਼ੀ ਨਿਰੀਖਣ ਪ੍ਰਣਾਲੀ ਦੇ ਅਧੀਨ ਖੋਜੀ ਕੁੱਤੀਆ ਦੇ ਨਾਲ ਇੱਕ ਜਾਂਚ ਕੀਤੀ।ਅਧਿਕਾਰੀਆਂ ਨੇ ਉਸ ਵਾਹਨ ਦੇ ਅੰਦਰੋਂ 25.92 ਪੌਂਡ ਕਥਿਤ ਕੋਕੀਨ ਵਾਲੇ 10 ਦੇ ਕਰੀਬ ਪੈਕੇਜ ਬਰਾਮਦ ਕੀਤੇ। ਇਸ ਨਸ਼ੀਲੇ ਪਦਾਰਥਾਂ ਦੀ ਅੰਦਾਜ਼ਨ ਬਜਾਰੀ ਕੀਮਤ 346,167 ਡਾਲਰ ਦੇ ਕਰੀਬ ਹੈ।