ਨਿਊਯਾਰਕ, 01 ਫਰਵਰੀ (ਰਾਜ ਗੋਗਨਾ )—ਬੀਤੇ ਦਿਨ ਸ਼ਿਕਾਗੋ ਵਿੱਚ ਇੱਕ ਭਿਆਨਕ ਕਾਰ- ਸੜਕ ਹਾਦਸੇ ਵਿੱਚ ਮੁਹੰਮਦ ਵਾਜਿਦ ਨਾਮੀਂ ਇਕ (28 ਸਾਲ) ਦੇ ਵਿਦਿਆਰਥੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਨੌਜਵਾਨ ਇੱਕ ਚੌਰਾਹੇ ‘ਤੇ ਤਾਇਨਾਤ ਨਿਸ਼ਾਨ ‘ਤੇ ਰੁਕਣ ਵਿੱਚ ਅਸਫਲ ਰਿਹਾ, ਜਦੋਂ ਇਕ ਅਨਾਜ ਦੀ ਢੋਆ-ਢੁਆਈ ਕਰ ਰਹੇ ਇੱਕ ਟਰੱਕ ਨੇ ਉਸ ਦੀ ਕਾਰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੋਤ ਹੋ ਗਈ।
ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੁਹੰਮਦ ਵਾਜਿਦ ਦੀ ਕਾਰ ਨੇ ਅਨਾਜ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੋਤ ਹੋ ਗਈ।ਜਦੋਂ ਕਿ ਟਰੱਕ ਡਰਾਈਵਰ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਹੈਦਰਾਬਾਦ ਦੇ ਨਿਵਾਸੀ ਹਸਪਤਾਲ ਲਿਜਾਇਆ ਗਿਆ ਪਰ ਉਹ ਬਚ ਨਹੀਂ ਸਕਿਆ। ਅਤੇ ਉਸ ਦੀ ਮੋਤ ਹੋ ਗਈ। ਇਸ ਹਾਦਸੇ ਦੇ ਕਾਰਨ ਨੇੜਲੇ ਖੇਤਾਂ ਵਿੱਚ ਅੱਗ ਵੀ ਲੱਗ ਗਈ, ਜਿਸ ਨੂੰ ਫਾਇਰਫਾਈਟਰਜ਼ ਨੇ ਸਮੇਂ ਸਿਰ ਪਹੁੰਚ ਕੇ ਕਾਬੂ ਕਰ ਲਿਆ।