ਫਰੀਮਾਟ ਚ’ ਬਾਪੂ ਮੇਜਰ ਿਸੰਘ ਬੈਸ ‘ ਦਾ 80ਵਾ ਜਨਮ ਦਿਨ ਧੂਮ-ਧਾਮ  ਨਾਲ ਮਨਾਇਆਂ 

IMG_1341

ਕੈਲੀਫੋਰਨੀਆ —ਬੀਤੇ ਦਿਨ ਪੰਜਾਬੀ ਭਾਈਚਾਰੇ ਚ ਸਤਿਕਾਰ ਨਾਲ ਜਾਣੇ ਜਾਂਦੇ ਰਾਜਾ ਸਵੀਟਸ ਦੇ ਮਾਲਕ ਮੱਖਣ ਸਿੰਘ ਬੈਂਸ ਦੇ ਪਿਤਾ ਸ ਮੇਜਰ ਸਿੰਘ ਬੈਂਸ ਦਾ 80ਵਾਂ ਜਨਮ ਦਿਨ ਕੱਲ Paradise Ballrooms Fremont CA ਵਿਖੇ ਮਨਾਇਆ।ਇਸ  ਮੌਕੇ’ਤੇ ਕੈਲੀਫੋਰਨੀਆਂ ਦੇ ਸਮੱਚੇ ਕਬੱਡੀ ਜਗਤ ਵਲੋਂ ਸ ਬੈਂਸ ਦਾ ਸਨਮਾਨ ਕਰਦਿਆਂ ਬੇ-ਏਰੀਆ ਸਪੋਰਟਸ ਕਲੱਬ ਦੇ ਬਲਜੀਤ ਸੰਧੂ ਹੋਰਾਂ ਵਲੋਂ ਯੂਨੀਅਨ ਸਿਟੀ ਚ ਯੁਨਾਇਟਡ ਸਪੋਰਟਸ ਕਲੱਬ ਦਾ ਲਗਾਤਾਰ ਤਿੰਨ ਵਾਰ ਜੇਤੂ ਵਿਸ਼ਵ ਕੱਪ ਦੀ ਇੱਕ ਨਿਸ਼ਾਨੀ ਵੀ ਸ ਮੇਜਰ ਸਿੰਘ ਬੈਂਸ ਨੂੰ ਇਸ ਖੁਸ਼ੀ ਦੇ ਮੌਕੇ ਸਨਮਾਨ ਚ ਭੇਂਟ ਕੀਤੀ ਗਈ।ਤਸਵੀਰ ਚ ਗਾਖਲ,ਲੱਛਰ ਤੇ ਸਹੋਤਾ ਭਰਾ,ਸੰਧੂੰ ਬ੍ਰਦਰਜ ਅਤੇ ਪਸਿੱਧ ਕਾਲਮ ਨਵੀਸ ਤੇ ਪੱਤਰਕਾਰ ਐਸ.ਅਸ਼ੋਕ ਭੌਰਾ ਵੀ ਮੋਜੂਦ ਸਨ।