ਕੈਨੇਡਾ ਦੀ ਬੀਸੀ ਵਿਧਾਨ ਸਭਾ ਵਿੱਚ ਜਾਣਗੇ, ਹੁਣ ਨਵੇ ਬਣੇ ਅੱਠ ਐਮ. ਐਲ. ਏ ਪੰਜਾਬੀ

ਨਿਊਯਾਰਕ/ ਟੋਰਾਟੋ — ਬੀਤੇਂ ਦਿਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀਸੀ ) ਵਿਧਾਨ ਸਭਾ ਚੋਣਾਂ ਵਿੱਚ ਅੱਠ ਪੰਜਾਬੀ ਉਮੀਦਵਾਰਾਂ ਨੇ ਜਿੱਤ ਦਰਜ਼ ਕਰਵਾਈ ਹੈ ਤੇ ਐਮ ਐਲ ਏ (MLA) ਬਣੇ ਹਨ , ਜਿੱਤਣ ਵਾਲੇ ਪੰਜਾਬੀ ਉਮੀਦਵਾਰਾਂ ਦੇ ਨਾਮ ਹਨ ਅਮਨਦੀਪ ਸਿੰਘ, ਹੈਰੀ ਬੈਂਸ, ਰਚਨਾ ਸਿੰਘ, ਰਵੀ ਕਾਹਲੋ, ਜਗਰੂਪ ਸਿੰਘ ਬਰਾੜ, ਰਾਜ ਚੌਹਾਨ, ਜਿੰਨੀ ਸਿਮਜ਼ ਤੇ ਨਿੱਕੀ ਸ਼ਰਮਾ ਹਨ। ਇਸ ਚੋਣ ਵਿੱਚ ਅਕਾਲੀ ਆਗੂ ਚਰਨਜੀਤ ਸਿੰਘ ਅਟਵਾਲ ਦੀ ਧੀ ਤ੍ਰਿਪਤ ਅਟਵਾਲ ਚੋਣ  ਹਾਰ ਗਈ ਹੈ ਜੋਂ ਲਿਬਰਲ ਪਾਰਟੀ ਵੱਲੋਂ ਉਮੀਦਵਾਰ ਸਨ ।

Install Punjabi Akhbar App

Install
×