ਸਹੀਦ ਊਧਮ ਸਿੰਘ ਸਪੋਰਟਸ ਕਲੱਬ ਨਾਰਵੇ ਵੱਲੋ ਛੇਵਾਂ ਟੂਰਨਾਮੈਟ 8 ਅਤੇ 9 ਅਗਸਤ

2607 SUSਸਹੀਦ ਊਧਮ ਸਿੰਘ ਸਪੋਰਟਸ ਕਲੱਬ ਨਾਰਵੇ ਵੱਲੋ ਛੇਵਾਂ ਸਾਨਦਾਰ  ਟੂਰਨਾਮੈਟ  8 ਅਤੇ 9 ਅਗਸਤ  ਦਰਾਮਨ(ਲੀਅਰ) ਦੀਆ ਗਰਾਊਡਾ ਚ ਪੋਸਟਰ ਜਾਰੀ
ਦਰਾਮਨ-ਨਾਰਵੇ- 28ਜੁਲਾਈ(ਮਨਦੀਪ ਪੂਨੀਆਂ )ਸਹੀਦ ਊਧਮ ਸਿੰਘ ਸਪੋਰਟਸ ਕਮੇਟੀ ਨਾਰਵੇ ਵੱਲੋ  ਆਪਣਾ ਧਰਮ,ਬੋਲੀ, ਸਭਿਆਚਾਰ ਅਤੇ ਵਿਰਸੇ ਨੂੰ ਹਮੇਸ਼ਾ ਸੰਭਾਲੀ ਰੱਖਣ ਦੇ ਸਲਾਘਾਂ ਯੌਗ ਊਪਰਾਲੇ ।ਅੱਜ ਲੱਖਾ ਦੀ ਤਾਦਾਦ ਚ ਪੰਜਾਬੀਆ ਦੀ ਪਹਿਲੀ ਪੀੜੀ ਵਿਦੇਸ਼ਾ ਦੀ ਜੰਮਪਲ ਹੈ ਅਤੇ ਵੱਖ ਵੱਖ ਮੁਲਕਾ ਦੇ ਮਾਹੋਲ ਅਤੇ ਰਹਿਣ ਸਹਿਣ ਚ ਰੰਗੀ ਗਈ ਹੈ ਪਰ ਮਾਪਿਆ ਅਤੇ ਪੰਜਾਬੀ ਸੰਸਥਾਵਾ ਦਾ ਹਮੇਸ਼ਾ ਉਪਰਾਲਾ ਰਿਹਾ ਹੈ ਕਿ  ਉਹਨਾ ਦੀ ਵਿਦੇਸ਼ਾ ਚ ਜਵਾਨ ਹੋ ਰਹੀ ਪੀੜੀ ਆਪਣੇ ਸਭਿਆਚਾਰ ਨਾਲ ਜੁੜੀ  ਰਹੇ। ਅਤੇ ਨਾਰਵੇ ਚ ਭਾਰਤੀ ਪੰਜਾਬੀਆ ਦੀ ਜੰਮ ਪਾਲ ਪੀੜੀ ਨੂੰ ਹਮੇਸ਼ਾ ਹੀ ਭਾਰਤੀ ਅਤੇ ਪੰਜਾਬੀ ਸਭਿਆਚਾਰ  ਖੇਡਾ ਦੇ ਸਾਂਚੇ ਚ ਢਾਲਣ ਲਈ ਯਤਨਸ਼ੀਲ ਰਹਿੰਦੀ ਹੈ। ਸਹੀਦ ਊਧਮ ਸਿੰਘ ਸਪੋਰਟਸ ਕਮੇਟੀ ਨਾਰਵੇ  ਵੱਲੋ ਟੂਰਨਾਮੈਟ ਕਬੱਡੀ,ਦੋੜਾਂ,ਫੂੱਟਵਾਲ,ਵਾਲੀਵਾਲ,ਰੱਸਾਕਸੀ, ਰੁਮਾਲ ਚੁੱਕਣਾ, ਕਰਵਾਉਣ ਦਾ ਫੈਸਲਾ ਕੀਤਾ ਗਿਆ ਅਤੇ ਪਿੱਛਲੇ ਸਾਲ ਦੇ ਸਫਲਤਾਪੂਰਵਕ ਟੂਰਨਾਮੈਟ ਤੋ ਬਾਅਦ ਇਸ ਸਾਲ ਵੀ ਪੰਜਵਾ ਸਾਨਦਾਰ  ਟੂਰਨਾਮੈਟ 8,ਤੇ 9 ਅਗਸਤ  ਦਰਾਮਨ ਦੀਆ ਗਰਾਊਡਾ ਚ ਹੋਵੇਗਾ ।

ਮੈਬਰਾ ਵੱਲੋ ਪੋਸਟਰ ਜਾਰੀ ਕੀਤਾ ਗਿਆ ਤੇ ਟੂਰਨਾਮੈਟ ਦੀ ਬਿਹਤਰੀ ਲਈ ਵਿਚਾਰ ਰੱਖੇ ਗਏ ਇਸ ਨਾਰਵੇ ਚ  ਨੂੰ ਊਚੇਚੇ ਤੋਰ ਤੇ ਖੇਡਾ ਪ੍ਰਤੀ ਚੰਗੀ ਕਾਰਜਕਾਰੀ ਦਿਖਾਉਣ ਵਾਲੇ ਖਿਡਾਰੀਆ ਨੂੰ ਸਨਮਾਨਿਤ ਕੀਤਾ ਜਾਵੇ ਤਾ ਕਿ ਖੇਡਾ ਦਾ ਊਪਰਾਲਾ ਅੱਗੇ ਵੱਧ ਸਕੇ  ਇਸ ਮੀਟਿੰਗ ਵਿੱਚ ਹੋਰਨਾ ਤੌ ਇਲਾਵਾ  ਪ੍ਰਧਾਨ ਹਰਪਾਲ ਸਿੰਘ ਖੱਟੜਾ ਸੈਕਟਰੀ ਕੰਵਲਦੀਪ ਸਿੰਘ ਕੰਬੋਜ,ਚੇਅਰਮੈਨ ਰਣਜੀਤ ਸਿੰਘ, ਵਾਈਸ ਚੇਅਰਮੈਨ ਤਰਲੋਚਨ ਸਿੰਘ ਬੜਿਆਲ,ਖਜਾਨਚੀ ਸਰਵਜੀਤ ਸਿੰਘ ਸੇਰਗਿੱਲ,ਹਰਿੰਦਰਪਾਲ  ਸਿੰਘ,ਇੰਦਰਜੀਤ ਸਿੰਘ ,ਅਜੈਬ ਸਿੰਘ ਚੱਬੇਵਾਲ, ਪਰਮਜੀਤ ਸਿੰਘ,ਸੰਤੋਖ ਸਿੰਘ,ਸਰਵਜੀਤ ਸਿੰਘ ਵਿਰਕ,ਬਲਦੇਵ ਸਿੰਘ ਬਰਾੜ,ਤੇਜਿੰਦਰਪਾਲ ਸਿੰਘ,ਨਰਿੰਦਰ ਦਿਉਲ ,ਕੁਲਦੀਪ ਸਿੰਘ ਵਿਰਕ,ਨਰਿੰਦਰ ਧਾਲੀਵਾਲ,ਹਰਭਜਨ ਸਿੰਘ,ਜਸਵੀਰ ਸਿੰਘ ਰਸਪਾਲ ਵਿਰਕ,ਬਾਲੀ ਢਿੱਲੋ,ਜਿੰਮੀ ਸਿੰਘ,ਗੁਰਮੀਤ ਸਿੰਘ,ਦਵਿੰਦਰ ਭਲਵਾਨ,ਲੱਖਵੀਰ ਸਿੰਘ,ਗੁਰਦੇਵ ਸਿੰਘ,ਤੇਜਿਦਰ ਕਾਲਾ,ਪਰਮਿੰਦਰ ਸਿੰਘ,ਪਰਮਪਾਲ ਬਸਰਾ,ਅਮਰਿੰਦਰ ਸਿੰਘ,ਰਾਜਿੰਦਰ ਸਿੰਘ,ਪ੍ਰਭ ਵਿਰਕ,ਪਰਮਿੰਦਰ ਬਿਸਲ,ਮਨਜੋਰ ਸਿੰਘ,ਹਰਵਿੰਦਰ  ਸਿੰਘ,ਤਲਵਿੰਦਰ ਸਿੰਘ,ਅਨਿਲ ਸਰਮਾ ਮੀਤ ਪ੍ਰਧਾਨ ਬੀਜੇਪੀ ਨਾਰਵੇ,ਜਸਵੀਰ ,ਗਿਆਨ ਸਿੰਘ, ਹਾਜਰ ਸਨ

Install Punjabi Akhbar App

Install
×