ਭਾਰਤ ਸਮੇਤ ਹੋਰ 61 ਦੇਸ਼ਾਂ ਨੇ ਡਬਲਿਊਏਚਓ ਵਿੱਚ ਕੀਤੀ ਕੋਰੋਨਾ ਵਾਇਰਸ ਦੇ ਸਰੋਤ ਦੀ ਪਹਿਚਾਣ ਕਰਨ ਦੀ ਮੰਗ

ਭਾਰਤ ਸਮੇਤ 62 ਦੇਸ਼ਾਂ ਨੇ ਵਰਲਡ ਹੇਲਥ ਅਸੈਂਬਲੀ ਵਿੱਚ ਕੋਰੋਨਾ ਵਾਇਰਸ ਦੇ ਪਸ਼ੂ ਸਰੋਤ ਦੀ ਪਹਿਚਾਣ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇਨ੍ਹਾਂ ਦੇਸ਼ਾਂ ਨੇ ਕੋਵਿਡ-19 ਨੂੰ ਲੈ ਕੇ ਡਬਲਿਊਏਚਓ ਦੀ ਮੀਟਿੰਗ ਵਿੱਚ ਅੰਤਰਰਾਸ਼ਟਰੀ ਕਦਮਾਂ ਨਾਲ ਮਿਲੇ ਅਨੁਭਵ ਅਤੇ ਸਿਖਿਆਵਾਂ ਦੀ ਨਿਰਪੱਖ, ਆਜ਼ਾਦ ਅਤੇ ਵਿਆਪਕ ਸਮਿਖਿਆ ਦੀ ਵੀ ਮੰਗ ਕੀਤੀ ਹੈ। ਇਹ ਪ੍ਰਸਤਾਵ 7 ਪੰਨਿਆਂ ਵਾਲੇ ਡਰਾਫਟ ਰਿਜ਼ੋਲਿਊਸ਼ਨ ਦਾ ਹਿੱਸਾ ਹੈ।

Install Punjabi Akhbar App

Install
×