ਭਾਰਤ ‘ਚ ਹਰ ਸਾਲ ਕੈਂਸਰ ਕਾਰਨ ਮਰਦੇ ਹਨ ਪੰਜ ਲੱਖ ਲੋਕ

ਕੇਂਦਰ ਸਰਕਾਰ ਨੇ ਲੋਕ ਸਭਾ ‘ਚ ਜਾਣਕਾਰੀ ਦਿੱਤੀ ਕਿ ਭਾਰਤ ‘ਚ ਹਰ ਸਾਲ 5 ਲੱਖ ਲੋਕ ਕੈਂਸਰ ਕਾਰਨ ਮਰ ਜਾਂਦੇ ਹਨ। ਇਸ ਸਬੰਧੀ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਲੋਕ ਸਭਾ ‘ਚ ਜਾਣਕਾਰੀ ਦਿੱਤੀ।