ਲੱਦਾਖ ਵਿੱਚ ਸ਼ਹੀਦ ਹੋਏ ਕਰਨਲ ਸੰਤੋਸ਼ ਕੁਮਾਰ ਦੇ ਪਰਵਾਰ ਨੂੰ 5 ਕਰੋੜ ਅਤੇ ਪਲਾਟ ਦੇਵੇਗੀ ਤੇਲੰਗਾਨਾ ਸਰਕਾਰ

ਤੇਲੰਗਾਨਾ ਦੇ ਮੁੱਖਮੰਤਰੀ ਦਫ਼ਤਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਲੱਦਾਖ ਵਿੱਚ ਚੀਨੀ ਸੈਨਿਕਾਂ ਨਾਲ ਹਿੰਸਕ ਝੜੱਪ ਵਿੱਚ ਸ਼ਹੀਦ ਹੋਏ ਕਰਨਲ ਸੰਤੋਸ਼ ਕੁਮਾਰ ਦੇ ਪਰਵਾਰ ਨੂੰ 5 ਕਰੋੜ ਰੁਪਏ, ਇੱਕ ਰਿਹਾਇਸ਼ੀ ਪਲਾਟ ਅਤੇ ਪਤਨੀ ਨੂੰ ਗਰੁਪ 1 ਦੀ ਨੌਕਰੀ ਦਿੱਤੀ ਜਾਵੇਗੀ। ਮੁੱਖਮੰਤਰੀ ਦਫ਼ਤਰ ਨੇ ਕਿਹਾ ਕਿ ਘਟਨਾ ਵਿੱਚ ਸ਼ਹੀਦ ਹੋਏ ਹੋਰ 19 ਸੈਨਿਕਾਂ ਦੇ ਪਰੀਜਨਾਂ ਨੂੰ ਰਾਜ ਸਰਕਾਰ 10 – 10 ਲੱਖ ਰੁਪਏ ਦੇਵੇਗੀ।

Install Punjabi Akhbar App

Install
×