ਬਨਬਰੀ ਦੀ ਇੱਕ ਨਿਜੀ ਪ੍ਰਾਪਰਟੀ ਵਿੱਚੋਂ 43 ਸਾਲਾ ਵਿਅਕਤੀ ਗੈਰਕਾਨੂੰਨੀ ਹਥਿਆਰ ਰੱਖਣ ਅਤੇ ਵੇਚਣ ਦੇ ਦੋਸ਼ਾਂ ਵਿੱਚ ਨਾਮਜ਼ਦ

seizedguns150108
ਪੁਲਿਸ ਅਫਸਰਾਂ ਨੇ ਇੱਕ ਮੁਖਬਰੀ ਦੇ ਆਧਾਰ ਤੇ ਬਨਬਰੀ ਦੀ ਇੱਕ ਨਿਜੀ ਪ੍ਰਾਪਰਟੀ ਵਿੱਚੋਂ 43 ਸਾਲਾ ਵਿਅਕਤੀ ਗੈਰਕਾਨੂੰਨੀ 13 ਹਥਿਆਰ ਅਤੇ ਗੋਲੀ ਸਿੱਕਾ ਰੱਖਣ ਅਤੇ ਵੇਚਣ ਦੇ ਦੋਸ਼ਾਂ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਵਿਅਕਤੀ ਨੇ ਕਾਫੀ ਮਾਤਰਾ ਵਿੱਚ ਹਥਿਆਰਾਂ ਦੀ ਗੈਰਕਾਨੂੰਨੀ ਢੰਗ ਨਾਲ ਖਰੀਦ-ਓ-ਫਰੋਖ਼ਤ ਕੀਤੀ ਹੈ ਇਨਾ੍ਹਂ ਵਿੱਚ ਹਥਿਆਰਾਂ ਤੋਂ ਇਲਾਵਾ 250 9mm ਦੇ ਕਾਰਤੂਸ, 270 (.243 calibre Browning BAR semi-automatic rifle) ਸ਼ਾਮਲ ਹਨ। ਸਾਊਥ ਵੈਸਟ ਸੁਪਰਿਨਟੈਂਡੈਂਟ ਪੀਟਰ ਹੈਚ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਤਹਿਕੀਕਾਤ ਕਰਾਂਗੇ ਕਿ ਇਹ ਹਥਿਆਰ ਸਾਊਥ ਵੈਸਟ ਤੱਕ ਕਿਸ ਰਸਤੇ ਤੇ ਕਿਨਾ੍ਹਂ ਦੇ ਵੱਲੋਂ ਪਹੁੰਚੇ।

Install Punjabi Akhbar App

Install
×