ਪੰਜਾਬ ਵਿੱਚ ਰਾਜ ਭਾਸ਼ਾ ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਸੰਬੰਧੀ ਮੰਗ ਪੱਤਰ ਦਿੱਤਾ

ਪੰਜਾਬੀ ਭਾਸ਼ਾ ਲਈ ਨਿਰੰਤਰ ਸੰਘਰਸ਼ੀਲ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਪੰਜਾਬ ਦੇ ਸਰਕਾਰੀ ਅਦਾਰਿਆਂ, ਸਕੂਲਾਂ, ਕਾਲਜਾਂ…

ਸਮੇਂ ਦੀ ਮੰਗ – ਮੌਜੂਦਾ ਸੰਕਟ ਦੇ ਦੌਰ ਅੰਦਰ ਸਿੱਖ ਵਿਦਵਾਨ ਭਵਿੱਖ ਦੀ ਰਣਨੀਤੀ ਤਹਿ ਕਰਨ ਲਈ ਇੱਕ ਮੰਚ ਤੇ ਆਉਣ 

ਕੌਮੀ ਹਿਤਾਂ ਲਈ ਸਿੱਖ ਬੁੱਧੀਜੀਵੀ ਵਰਗ ਜ਼ਿਕਰਯੋਗ ਭੂਮਿਕਾ ਅਦਾ ਕਰ ਸਕਦਾ ਹੈ ਸਿੱਖਾਂ ਅੰਦਰ ਰਾਜ ਕਰਨ…

ਸਭਰੰਗ ਸਾਹਿਤ ਸਭਾ ਸਰੀ ਵੱਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਨਿਊਯਾਰਕ / ਸਰੀ 28 ਜੁਲਾਈ  — ਬੀਤੇਂ ਦਿਨ  ਪੰਜਾਬ ਭਵਨ ਸਰੀ ( ਕੈਨੇਡਾ ) ਵਿਖੇ ਸਭਰੰਗ…

ਰੋਪੜ ਦੇ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਨੇ ਰੋਪੜ ਚ ਆਰਟੀਓ ਸਥਾਪਤ ਕੀਤੇ ਜਾਣ ਦੀ ਮੰਗ ਕੀਤੀ 

ਨਿਊਯਾਰਕ/ਰੋਪੜ, 28 ਜੁਲਾਈ —ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਰੋਪੜ ਚ ਰਿਜ਼ਨਲ…

ਪੰਜਾਬ ਕਿਸਾਨ ਸਭਾ ਇਕਾਈ ਬਠਿੰਡਾ ਦਾ ਚੋਣ ਅਜਲਾਸ ਹੋਇਆ

ਮੇਘ ਨਾਥ ਸਰਮਾਂ ਪ੍ਰਧਾਨ ਤੇ ਬਖਸ਼ੀਸ ਸਿੰਘ ਜੀਦਾ ਜਨਰਲ ਸਕੱਤਰ ਬਣੇ ਬਠਿੰਡਾ/ 28 ਜੁਲਾਈ/ — ਪੰਜਾਬ ਕਿਸਾਨ ਸਭਾ…

‘ਕਲਮਾਂ ਬੋਲਦੀਆਂ’ ਕਾਵਿ ਸੰਗ੍ਰਹਿ ਲੋਕ ਅਰਪਣ 

ਪਟਿਆਲਾ- ਪੰਜਾਬੀ ਸਾਹਿਤਕ ਖੇਤਰ ਚ ਬਹੁਤ ਸਾਰੀਆਂ ਕਲਮਾਂ ਸਿਰਤੋੜ ਯਤਨਸ਼ੀਲ ਹਨ,ਪਰ ਆਰਥਿਕ ਕਮਜੋਰੀ ਅਤੇ ਯੋਗ ਸਾਧਨਾਂ ਦੀ ਘਾਟ ਕਾਰਨ ਕਿਤਾਬੀ ਰੂਪ ਆਪਣੀਆਂਰਚਨਾਵਾਂ ਨੂੰ ਸਾਂਭਣ ਚ ਵਿਰਵਾ ਰਹਿ ਜਾਂਦੇ ਹਨ। ‘ਕਲਮਾਂ ਬੋਲਦੀਆਂ’ ਕਾਵਿ ਸੰਗ੍ਰਹਿ ਦੇ ਜਰੀਏ ਉਹਨਾਂ ਲੇਖਕਾਂ ਨੂੰ ਆਪਣੀਆਂ ਭਾਵਨਾਵਾਂ ਸਦੀਵੀ ਸਾਂਭਣ ਦਾ ਮੌਕਾ ਮਿਲਿਆਹੈ। ਜੀ.ਸਤਨਾਮ ਸਿੰਘ ਮੱਟੂ ਅਤੇ ਬੂਟਾ ਗੁਲਾਮੀ ਵਾਲਾ ਨੇ ਇਹ ਸਾਂਝਾ ਕਾਵਿ ਸੰਗ੍ਰਹਿ ਸੰਪਾਦਿਤ ਕਰਕੇ ਇੱਕ ਔਕੜਾਂ ਭਰੇ ਕੰਮ ਪੂਰਾ ਕਰਕੇ ਇੱਕ ਸਲਾਘਾਯੋਗ ਉੱਦਮ ਕੀਤਾਹੈ।ਇਹ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮਹਿਮਾਨ ਦਰਸ਼ਨ ਸਿੰਘ ਆਸ਼ਟ ਨੇ ਪੰਜਾਬੀ ਸਾਹਿਤ ਸਭਾ ਪਟਿਆਲਾ (ਰਜਿ:) ਦੇ ਸਹਿਯੋਗ ਨਾਲ ‘ਕਲਮਾਂ ਬੋਲਦੀਆਂ ‘ ਕਾਵਿਸੰਗ੍ਰਹਿ ਦੇ ਲੋਕ ਅਰਪਣ ਸਮਾਰੋਹ ਚ ਕੀਤਾ। ਸ ਪ੍ਰੋਗਰਾਮ ਚ ਪੰਜਾਬੀ ਲੋਕ ਗਾਇਕੀ ਅਤੇ ਗੀਤਕਾਰੀ ਦੇ ਥੰਮ ਹਾਕਮ ਬਖਤੜੀ ਵਾਲਾ ,ਨੌਜਵਾਨ ਗਾਇਕ ਲੱਕੀਦੁਰਗਾਪੁਰੀਆ(ਭਗਤ ਸਿੰਘ ਨਗਰ), ਅਜੈਬ ਸਿੰਘ ਘੁੰਡਰ ਬੀਡੀਪੀਓ, ਬੂਟਾ ਗੁਲਾਮੀ ਵਾਲਾ(ਮੋਗਾ), ਸੰਗੀਤਕਾਰ ਤੋਚੀ ਬਾਈ,ਕਹਾਣੀਕਾਰ ਦਵਿੰਦਰ ਪਟਿਆਲਵੀ,ਕੁਲਵੰਤਸਿੰਘ ਨਾਰੀਕੇ ਸੰਪਾਦਕ ਗੁਸਈਆ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਸਾਂਝੇ ਤੌਰ ਤੇ ਕਿਤਾਬ ਲੋਕ ਅਰਪਣ ਕੀਤੀ। ਪ੍ਰੋਗਰਾਮ ਵਿਚ ਹਾਕਮ ਬਖਤੜੀ ਵਾਲਾ ਨੇ ਆਪਣੇ ਗੀਤਾਂ ਅਤੇ ਸ਼ੇਅਰੋ ਸ਼ਾਇਰੀ ਨਾਲ ਖੂਬ ਸਾਹਿਤਕ ਰੰਗ ਬੰਨਿਆ। ਬੂਟਾ ਗੁਲਾਮੀ ਵਾਲਾ ਨੇ ਆਪਣੀਆਂ ਸਾਹਿਤਕ ਰਚਨਾਵਾਂਨਾਲ ਸਾਹਿਤਕ ਰੰਗ ਬਖੇਰਿਆ। ਹੋਰਨਾਂ ਤੋਂ ਇਲਾਵਾ ਦਵਿੰਦਰ ਪਟਿਆਲਵੀ ,ਜੋਗਾ ਸਿੰਘ ਧਨੌਲਾ, ਬਲਵਿੰਦਰ ਸਿੰਘ ਭੱਟੀ,ਡਾ. ਇੰਦਰਪਾਲ ਕੌਰ,ਡਾ.ਕੰਵਲਜੀਤ ਕੌਰ ਬਾਜਵਾ,ਬਲਵਿੰਦਰ ਕੌਰ ਥਿੰਦ,ਅਮਰਜੀਤ ਸਿੰਘ ਦੋਸ਼ੀ,ਜਸਵਿੰਦਰ ਸੰਧੂ ਕੋਟ ਈਸੇ ਖਾਂ, ਪਰਮਦੀਪ ਕੌਰ,ਵਰਿੰਦਰ ਭੰਗਾਣੀ, ਅਮਨਦੀਪ ਬਿਆਸ ਬਚਿੱਤਰ ਸਿੰਘ ਦੰਦਰਾਲਾ ਖਰੌੜ,ਗੁਰਜੀਤ ਸਿੰਘ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।

ਜਿਸ ਤਰੀਕੇ ਨਾਲ ਭਾਜਪਾ ਕਾਨੂੰਨਾਂ ਨੂੰ ਬਦਲ ਰਹੀ ਹੈ, ਇਹ ਭਾਰਤ ਨੂੰ ਪੁਲਿਸ ਸਟੇਟ ਚ ਤਬਦੀਲ ਕਰ ਦੇਵੇਗੀ:  ਮਨੀਸ਼ ਤਿਵਾੜੀ 

  ਨਿਊਯਾਰਕ /ਨਵਾਂ ਸ਼ਹਿਰ, 28  ਜੁਲਾਈ —ਸੀਨੀਅਰ ਕਾਂਗਰਸੀ ਆਗੂ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਐੱਮ ਪੀ…

ਕੈਲੀਫੋਰਨੀਆਂ ਵਿਚ ਗਜ਼ਲ-ਗੋ ਇਕਵਿੰਦਰ ਸਿੰਘ ਜੀ ਦੀਆਂ ਦੋ ਨਵੀਆਂ​ ਗਜ਼ਲ ਦੀਆਂ ਕਿਤਾਬਾਂ ਰਿਲੀਜ

ਪੰਜਾਬੀ ਸਾਹਿਤ ਸਭਾ (ਯੂਬਾ ਸਿਟੀ ) ਕੈਲੀਫੋਰਨੀਆਂ ਵੱਲੋਂ ਹਰਮੀਤ ਸਿੰਘ ਅਟਵਾਲ ਦਾ ਸਨਮਾਨ, ਤੇ ਚਰਚਿਤ ਗਜ਼ਲਗੋ ਇਕਵਿੰਦਰ…

ਕੈਲੀਫ਼ੋਰਨੀਆ ‘ਚ ਇਕ ਗੁਰਦੁਆਰੇ ਦੇ ਗ੍ਰੰਥੀ ਨਾਲ ਕੀਤੀ ਗਈ ਕੁੱਟਮਾਰ, ਅਤੇ ਹਮਲਾਵਰ ਨੇ ‘ਦੇਸ਼ ਵਾਪਸ ਜਾਓ’ ਦੇ ਲਾਏ ਨਾਅਰੇ

ਨਿਊਯਾਰਕ , 27 ਜੁਲਾਈ — ਬੀਤੇਂ ਦਿਨ ਲੰਘੇ ਵੀਰਵਾਰ ਨੂੰ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਇਕ…

ਕੈਮਰੇ ‘ਚ ਆਉਣ  ਮਗਰੋਂ  ਫਰਿਜਨੋ ਚ’ ਤਿੰਨ ਸ਼ੱਕੀ ਪੰਜਾਬੀ ਡਾਕ ਚੋਰ ਗ੍ਰਿਫਤਾਰ  

ਨਿਊਯਾਰਕ /ਫਰਿਜ਼ਨੋ, 27 ਜੁਲਾਈ —ਬੀਤੇ ਕਈ ਮਹੀਨਿਆਂ ਤੋਂ  ਲੋਕਾਂ ਦੇ ਮੇਲ ਬੌਕਸਾਂ ਚੋਂ ਡਾਕ ਚੋਰੀ ਕਰਨ…