ਸਿੱਖ ਅਵਾਰਡੀ ਅਤੇ ਗੈਸਟ ਆਫ ਆਨਰਜ਼ ਨੂੰ ਨਰੋਬੀ ਦੇ ਗੁਰੂਘਰ ਪ੍ਰਬੰਧਕਾਂ ਸਨਮਾਨਿਆ

ਨਿਊਯਾਰਕ, 30 ਅਕਤੂਬਰ —  ਸਾਊਥ ਅਫ਼ਰੀਕਾ ਦੇ ਨਿਰੋਬੀ -ਕੀਨੀਆ ਸਿੱਖ ਅਵਾਰਡ ਸਮਾਗਮ ਵਿੱਚ ਵੱਖ-ਵੱਖ ਮੁਲਕਾਂ ਤੋਂ…

ਡਾ ਸੋਨੀਆ ਦੀ ਪੁਸਤਕ ‘ਧੁੰਦ’ ਸਿੱਖ ਧਰਮ ਵਿਚ ਆਈ ਗਿਰਾਵਟ ਤੇ ਚਿੰਤਾ ਦਾ ਪ੍ਰਗਟਾਵਾ

ਡਾ ਸੋਨੀਆ ਦੇ ਲੇਖਾਂ ਦੇ ਸੰਗ੍ਰਹਿ ਵਾਲੀ ਪੁਸਤਕ ਧੁੰਦ ਸਿੱਖ ਧਰਮ ਦੇ ਅਨੁਆਈਆਂ ਵੱਲੋਂ ਵਰਤੀ ਜਾ…

13ਵਾਂ ‘ਰਾਜਿੰਦਰ ਕੌਰ ਵੰਤਾ ਸਾਹਿਤਕ ਪੁਰਸਕਾਰ’ ਬੀਬੀ ਜੌਹਰੀ ਨੂੰ 

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ ‘ਰਾਜਿੰਦਰ ਕੌਰ ਵੰਤਾ ਸਾਹਿਤਕ ਪੁਰਸਕਾਰ…

ਡਾ. ਬੀ.ਐਸ. ਘੁੰਮਣ, ਵਾਈਸ-ਚਾਂਸਲਰ, ਵੱਲੋਂ ਪ੍ਰੋਫ਼ੈਸਰ ਰਾਜਿੰਦਰ ਲਹਿਰੀ ਦੀ ਕਿਤਾਬ ਲੋਕ ਅਰਪਣ 

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਡਾ.ਬੀ.ਐਸ.ਘੁੰਮਣ ਵੱਲੋਂ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਪ੍ਰਫ਼ੈਸਰ ਰਾਜਿੰਦਰ ਲਹਿਰੀ ਦੀ…

ਨਿਊਜ਼ੀਲੈਂਡ ‘ਚ ਹੋਈ ਇਕ ਸੜਕ ਦੁਰਘਟਨਾ ‘ਚ ਦੋ ਭਾਰਤੀ ਮੁੰਡਿਆਂ ਦੀ ਦਰਦਨਾਕ ਮੌਤ

ਆਕਲੈਂਡ 30 ਅਕਤੂਬਰ — ਕੱਲ੍ਹ 29 ਅਕਤੂਬਰ ਦੀ ਸ਼ਾਮ 5 ਕੁ ਵਜੇ ਸਟੇਟ ਹਾਈਵੇ ਨੰਬਰ ਇਕ  (ਸਾਊਥ ਵਾਇਕਾਟੋ) ਟੋਕੋਰੂਆ ਵਿਖੇ ਹੋਈ ਇਕ  ਕਾਰ ਸੜਕ ਦੁਰਘਟਨਾ ਵਿਚ ਦੋ ਭਾਰਤੀ ਮੁੰਡੇ ਦਰਦਨਾਕ ਮੌਤ ਮਾਰੇ ਗਏ। ਇਹ ਮੁੰਡੇਆਪਣੇ ਇਕ ਦੋਸਤ ਦੀ ਭੈਣ ਨੂੰ ‘ਟਾਪੂ ਸ਼ਹਿਰ ਤੋਂ ਮਿਲ ਕੇ ਵਾਪਿਸ ਆਕਲੈਂਡ ਪਰਤ ਰਹੇ ਸਨ।  ਉਨ੍ਹਾਂ ਦੇ ਦੋਸਤਾਂ ਕਰਨ ਵਰਮਾ ਅਤੇ ਜਰਨੈਲ ਸਿੰਘ ਤੋਂ ਲਈ ਜਾਣਕਾਰੀ ਮੁਤਾਬਿਕ ਬਿਕਰਮ ਸਿੰਘ ਸੰਧੂ (22) ਪਿੰਡ ਬਲੱਗਣ ਜ਼ਿਲ੍ਹਾ ਅੰਮ੍ਰਿਤਸਰ ਦਾ ਸੀ। ਯੂਨੀਟੈਕਇੰਸਟੀਚਿਊਟ ਆਫ ਟੈਕਨਾਲੋਜੀ ਆਕਲੈਂਡ ਤੋਂ ਸਿਵਲ ਇੰਜੀਨੀਅਰ ਦੀ ਪੜ੍ਹਾਈ ਬਾਅਦ ਉਹ ਓਪਨ ਵਰਕ ਪਰਮਿਟ ਉਤੇ ਸੀ। ਇਸਦਾ ਇਕ ਛੋਟਾ ਭਰਾ ਹੈ ਅਤੇ ਮਾਪੇ ਜਿਮੀਦਾਰਾ ਕੰਮ ਕਰਦੇ ਹਨ। ਕਾਰ ਦੁਰਘਟਨਾ ਵੇਲੇ ਇਹ ਕਾਰ ਚਲਾ ਰਿਹਾ ਸੀ। ਇਸਦਾ ਮ੍ਰਿਤਕਸਰੀਰ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਇੰਡੀਆ ਭੇਜੀ ਜਾਵੇਗੀ। ਦੂਸਰਾ ਮੁੰਡਾ ਮੁਕੁਲ ਜਗਲਾਨ (20) ਨਵੀਂ ਦਿੱਲੀ ਤੋਂ ਸੀ, ਇਹ ਅਜੇ ਵਿਦਿਆਰਥੀ ਵੀਜੇ ਉਤੇ ਸੀ। ਇਸ ਦੀ ਦੋ ਭੈਣਾਂ ਹਨ ਅਤੇ ਇਕ ਭੈਣ ਨਿਊਜ਼ੀਲੈਂਡ ਹੀ ਰਹਿੰਦੀ ਹੈ। ਇਹ ਮੁੰਡਾ ਆਪਣੀ ਅਗਲੇਰੀ ਪੜ੍ਹਾਈ ਜਾਰੀ ਰੱਖ ਰਿਹਾ ਸੀ। ਇਸ ਮੁੰਡੇ ਦੇ ਮਾਪੇ ਦਿੱਲੀ ਤੋਂ ਆਕਲੈਂਡਆ ਰਹੇ ਹਨ ਅਤੇ ਅੰਤਿਮ ਸੰਸਕਾਰ ਇਥੇ ਕੀਤਾ ਜਾਣਾ ਹੈ। ਸੰਗਰੂਰ ਸ਼ਹਿਰ ਨਾਲ ਸਬੰਧਿਤ ਤੀਜਾ ਮੁੰਡਾ ਅਮਿਤ ਸ਼ਰਮਾ (23) ਸੀ, ਜੋ ਕਿ ਇਸ ਕਾਰ ਦੁਰਘਟਨਾ ਦੇ ਵਿਚ ਗੰਭੀਰ ਜ਼ਖਮੀ ਹੋਇਆ ਹੈ, ਐਮਰਜੈਂਸੀ ਸਟਾਫ ਵੱਲੋਂ ਉਸਨੂੰ ਹੈਲੀਕਾਪਟਰ ਰਾਹੀਂ ਲਾਗੇ  ਦੇ ਹਸਪਤਾਲ ਪਹੁੰਚਾਇਆ ਗਿਆ ਜਿਸ ਦਾ ਇਲਾਜ ਚੱਲ ਰਿਹਾ ਹੈਤੇ ਆਈ. ਸੂ. ਯੂ. ਦੇ ਵਿਚ ਦਾਖਿਲ ਹੈ। ਇਹ ਮੁੰਡਾ ਕਾਰ ਦੀ ਮਗਰਲੀ ਸੀਟ ਉਤੇ ਸੀ ਅਤੇ ਇਸਨੂੰ ਕਾਰ ਦੇ ਦਰਵਾਜੇ ਆਦਿ ਕੱਟ ਕੇ ਬਾਹਰ ਕੱਢਿਆ ਗਿਆ। ਘਟਨਾ ਵੇਲੇ ਬਹੁਤ ਸਾਰੀਆਂ ਕਾਰਾਂ ਉਥੇ ਰੁਕੀਆਂ ਉਨ੍ਹਾਂ ਨੇ ਇਨ੍ਹਾਂ ਜ਼ਖਮੀਆਂ ਦੇ ਉਤੇ ਕੰਬਲ ਆਦਿ ਦੇ ਕੇਜੀਵਨ ਆਦਿ ਬਚਾਉਣ ਦੀ ਕੋਸ਼ਿਸ ਕੀਤੀ ਅਤੇ ਐਂਬੂਲੈਂਸ ਨੂੰ ਬੁਲਾਇਆ।

60 ਹਜਾਰ ਤੋਂ ਵੱਧ ਨਰਮਾਂ ਮਜ਼ਦੂਰ ਆਪਣੇ ਘਰ ਤੋਂ ਬਾਹਰ ਦੇਖਣਗੇ ਦਿਵਾਲੀ

ਆਪਣੇ ਸੂਬੇ ਵਿੱਚ ਹੀ ਪ੍ਰਵਾਸੀ ਹੋਏ ਪੰਜਾਬੀ ਮਜ਼ਦੂਰ ਬੇਸ਼ੱਕ ਭਾਰਤ ਦੀ ਕੇਂਦਰ ਸਰਕਾਰ ਨੇ ਮਜ਼ਦੂਰਾਂ ਨੂੰ…

ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਸੰਗਤਾਂ ਤੋਂ ਸਹਿਯੋਗ ਦੀ ਅਪੀਲ ਲਈ ਮੁਹਿੰਮ ਦੀ ਸ਼ੁਰੂਆਤ

  ਵਾਸ਼ਿੰਗਟਨ ਡੀ .ਸੀ 30 ਅਕਤੂਬਰ —   ਬੀਤੇ ਦਿਨ ਸ. ਅਮਰ ਸਿੰਘ ਮੱਲ੍ਹੀ  ਅਤੇ ਗੁਰਚਰਨ…

ਸੁਹਾਗਣਾਂ ਨੇ ਕਰਵਾ ਚੌਥ ਮੌਕੇ ਲਗਾਏ 11 ਪਿੱਪਲ ਦੇ ਪੌਦੇ

ਪਿੱਪਲ ਦੇ ਪੌਦੇ ਲਗਾ ਕੇ ਵਾਤਾਵਰਣ ਨੂੰ ਸਮਰਪਿਤ ਕੀਤਾ ਕਰਵਾ ਚੌਥ ਫਰੀਦਕੋਟ 30 ਅਕਤੂਬਰ — ਵਾਤਾਵਰਣ ਨੂੰ…

ਆਕਲੈਂਡ ਮੈਰਾਥਨ…ਅਸੀਂ ਕਿੰਨੇ ਚਾਹੀਦੇ?

ਸ. ਬਲਬੀਰ ਸਿੰਘ ਬਸਰਾ ਨੇ ‘ਫੁੱਲ ਮੈਰਾਥਨ’ ਅਤੇ ਸੰਨੀ ਸਿੰਘ ਨੇ ‘ਹਾਫ ਮੈਰਾਥਨ’ ‘ਚ ਪੰਜਾਬੀ ਚਮਕਾਏ…

ਗਲਾਸਗੋ ਦਾ ਸਾਲਾਨਾ ਸਾਹਿਤਕ ਕਵੀ ਦਰਬਾਰ ਯਾਦਗਾਰੀ ਹੋ ਨਿੱਬੜਿਆ

-ਅਮਨਦੀਪ ਸਿੰਘ ਅਮਨ ਦਾ ਗ਼ਜ਼ਲ ਸੰਗ੍ਰਹ ”ਪੌਣ ਦਾ ਸਿਮਰਨ” ਲੋਕ ਅਰਪਣ ਲੰਡਨ — ਸਕਾਟਲੈਂਡ ਵਿੱਚ ਉਂਗਲਾਂ…