ਕੈਨੇਡਾ ਵਿੱਚ  ਪੰਜਾਬੀ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕਰ ਰਹੀ  ਗਿੱਧਾਕਾਰ ‘ਨਵਦੀਪ ਕੌਰ ਪੰਧੇਰ’

ਨਿਊਯਾਰਕ/ਐਡਮਿਨਟਨ 29 ਜੁਲਾਈ –  26 ਸਾਲ ਦੀ ਛੈਲ ਛਬੀਲੀ, ਉੱਚੇ ਕੱਦ ਕਾਠ ਵਾਲੀ, ਘੁੰਗਰਾਲੇ ਵਾਲਾਂ ਦੀ ਦਿੱਖ ਵਾਲੀ…

ਜਗਬਾਣੀ ਦੇ ਪੱਤਰਕਾਰ ਸੁਰਿੰਦਰਪਾਲ ਸਿੰਘ ਸੋਢੀ ਨੂੰ ਸਦਮਾ ,ਅਮਰੀਕਾ ਦੇ  ਲੁਸਿਆਨਾ ਸੂਬੇ ਚ’ਸੜਕ ਕਾਰ ਹਾਦਸੇ ਚ’ ਛੋਟੇ ਸਾਢੂ ਦੀ ਮੋਤ 

ਨਿਊਯਾਰਕ, 30 ਜੁਲਾਈ – ਬੀਤੀ ਸਵੇਰ ਤੜਕੇ ਅਮਰੀਕਾ ਦੇ ਸੂਬੇ ਲੁਸਿਆਨਾ ਦੇ ਲੇਕ ਚਾਰਲਿਸ ਸਿਟੀ ਵਿਖੇ…

ਦ ਪੀਪਲ ਫਰਸਟ ਨੇ ਲੁਧਿਆਣਾ ਦੇ ਜਵੱਦੀ ਕਲਾਂ ਵਿਖੇ ਲਗਾਏ ਬੂਟੇ

ਨਿਊਯਾਰਕ /ਲੁਧਿਆਣਾ, 29 ਜੁਲਾਈ — ਐਨਜੀਓ ਦ ਪੀਪਲ ਫਰਸਟ ਵਲੋਂ ਵਾਤਾਵਰਨ ਸੰਭਾਲ ਦੀ ਦਿਸ਼ਾ ਵਿਚ ਬੂਟੇ…

ਆਇਸ਼ਾ ਖਾਨ ਵਲੋਂ ਵਲੰਟੀਅਰਾਂ ਦੇ ਸਨਮਾਨ ‘ਚ ਸਮਾਗਮ ਆਯੋਜਿਤ

ਵਾਸ਼ਿੰਗਟਨ ਡੀ. ਸੀ 29 ਜੁਲਾਈ —ਡੈਮੋਕਰੇਟਕ ਪਾਰਟੀ ਦੀ ਕੇਂਦਰੀ ਕਮੇਟੀ ਦੀ ਨਵੀਂ ਚੁਣੀ ਮਹਿਲਾ ਆਇਸ਼ਾ ਖਾਨ…

ਅਪੀਲ…. ਬੁੱਢਾ ਨਾਲਾ ਲੁਧਿਆਣਾ ਦੀ ਸਫਾਈ ਲਈ…

ਬੁੱਢੇ ਦਰਿਆ ਦੀ ਵਰਤਮਾਨ ਹਾਲਤ ਪੂਰੇ ਪੰਜਾਬ ਦੇ ਨਿਘਾਰ ਦੀ ਪ੍ਰਤੀਕ ਨਹੀਂ ਸਗੋਂ ਸੂਚਕ (Index) ਹੈ।…

ਨਿਸ਼ਾਨ ਸਿੰਘ ਰਾਜੋਕੇ ਨੂੰ ਡੂੰਘਾ ਸਦਮਾ ਮਾਤਾ ਜੀ ਅਕਾਲ ਚਲਾਣਾ ਕਰ ਗਏ

ਨਿਊਯਾਰਕ, 28 ਜੁਲਾਈ —ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਸ: ਬੂਟਾ ਸਿੰਘ ਖੜੌਦ ਨੇ ਸ਼੍‍…

ਗਾਇਕ ਤੇ ਗੀਤਕਾਰ ਕਰਨੈਲ ਸਿੰਘ ਦਾ ਕੈਨੇਡਾ ਚ’ ਸਨਮਾਨ

ਨਿਊਯਾਰਕ, 28  ਜੁਲਾਈ — ਬੀਤੇ ਦਿਨ ਕਰਨੈਲ ਸਿਵੀਆ (ਗੀਤਕਾਰ ਤੇ ਗਾਇਕ) ਦਾ ਕੈਨੇਡਾ ਚ’ ਸਨਮਾਨ ਕੀਤਾ…

ਭਾਈ ਜੈਤਾ ਜੀ ਫਾਊਂਡੇਸ਼ਨ ਰਾਹੀਂ ਸਿੱਖਿਅਤ 39 ਵਿਦਿਆਰਥੀ ਜਵਾਹਰ ਨਵੋਦਿਆ ਲਈ ਚੁਣੇ ਗਏ

ਫਰੀਦਕੋਟ 28 ਜੁਲਾਈ — ਅਮਰੀਕਾ ਨਿਵਾਸੀ ਪ੍ਰਵਾਸੀ ਭਾਰਤੀ ਹਰਪਾਲ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਸੰਸਥਾ ਭਾਈ…

ਪੰਜਾਬੀ ਵੈੱਲਫ਼ੇਅਰ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਦਾ ਸਲਾਨਾ ਸਮਾਰੋਹ ਸੰਪੰਨ

ਪੰਜਾਬੀ ਕੌਮ ਮਿਹਨਤੀ ਹੈ ਕਿਹਾ ਸਥਾਨਕ ਲੀਡਰਾਂ ਨੇ (ਬ੍ਰਿਸਬੇਨ 28 ਜੁਲਾਈ) – ਇੱਥੇ ਘਰੇਲੂ ਹਿੰਸਾ, ਵਿਦਿਆਰਥੀਆਂ ਦੀ ਭਲਾਈ ਅਤੇ ਭਾਈਚਾਰਕ ਸਾਂਝ ਨੂੰ ਪਕੇਰਾ ਕਰਨ ਤਹਿਤ ਪੰਜਾਬੀ ਵੈੱਲਫ਼ੇਅਰ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਅਤੇ ਸਮੂਹ ਪੰਜਾਬੀ ਭਾਈਚਾਰੇ ਦੇ ਸਾਂਝੇ ਉੱਦਮਾਂ ਨਾਲ ਲੋਕਾਈ ਲਈ ਫੰਡ ਜੁਟਾਉਂਣ ਲਈ ‘ਕਰਿੱਸਮਿਸ ਇੰਨ ਜੁਲਾਈ’ ਨਾਂ  ਤਹਿਤ ਵਿਸ਼ਾਲ ਸਮਾਰੋਹ ਅਯੋਜਿਤ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਪਿੰਕੀ ਸਿੰਘ, ਉਪ-ਪ੍ਰਧਾਨ ਮਨੋਜ਼ ਛਾਬੜਾ ਅਤੇ ਦੀਪਇੰਦਰ ਸਿੰਘ ਨੇ ਸਾਂਝੇ ਬਿਆਨ ‘ਚ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਨੂੰ ਦੱਸਿਆ ਕਿ ਇਸ ਸਮਾਰੋਹ ਵਿੱਚ ਸਥਾਨਕ ਲੀਡਰਾਂ ਨੇ ਮਾਣਮੱਤੀ ਸ਼ਮੂਲੀਅਤ ਕੀਤੀ ਅਤੇ ਸਮੂਹ ਪੰਜਾਬੀ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਸਮਾਜਿਕ ਉੱਦਮਾਂ ਦੀ ਸਲਾਹਣਾ ਵੀ ਕੀਤੀ। ਸਮਾਰੋਹ ਵਿੱਚ ਸੇਨੇਟਰ ਜੇਮਸ ਮੈੱਕਗਰਾਥ (ਲਿਬਰਲ ਪਾਰਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਹਾਇਕ ਮੰਤਰੀ), ਜੌਨ ਪੌਲ ਲੈਂਗਬਰੋਕ (ਸ਼ੈਡੋ ਮਲਟੀਕਲਚਰਲ ਅਫੇਅਰਜ਼ ਮੰਤਰੀ), ਸਟੀਵਨ ਮਿਨੀਕਿੰਨ (ਲਿਬਰਲ ਪਾਰਟੀ), ਕੌਂਸਲਰ ਐਂਜਲਾ ਓਬੇਨ, ਟੋਨੀ ਰਿੱਜ਼ (ਪੁਲਿਸ ਅਧਿਕਾਰੀ), ਮੰਤਰੀ ਪੀਟਰ ਰੂਸੋ ਆਦਿ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ ਅਤੇ ਆਪਣੀਆਂ ਤਕਰੀਰਾਂ ‘ਚ ਸਮੁੱਚੀ ਪੰਜਾਬੀ ਕੌਮ ਨੂੰ ਮਿਹਨਤੀ ਦੱਸਿਆ। ਸੰਸਥਾ ਵੱਲੋਂ ਜਸਵੀਰ ਸਿੰਘ ਨੂੰ ਉਹਨਾਂ ਵੱਲੋਂ ਲੋਕਾਈ ਲਈ ਕੀਤੀ ਨਿਸ਼ਕਾਮ ਸੇਵਾ ਬਦਲੇ ‘ਲਾਈਫ ਟਾਈਮ ਐਚੀਵਮੈਂਟ ਅਵਾਰਡ’ ਨਾਲ ਸਨਮਾਨਿਆ ਗਿਆ। ਸੰਸਥਾ ਦੇ ਉੱਪ-ਪ੍ਰਧਾਨ ਮਨੋਜ਼ ਛਾਬੜਾ ਨੂੰ ਵੀ ਉਹਨਾਂ ਵੱਲੋ ਕੀਤੀ ਘਾਲਣਾ ਦੇ ਮੱਦੇਨਜ਼ਰ ਵਿਸ਼ੇਸ਼ ਸਨਮਾਨ ਭੇਂਟ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸੰਸਥਾ ਪ੍ਰਧਾਨ ਪਿੰਕੀ ਸਿੰਘ ਨੇ ਸੰਸਥਾ ਦੀਆਂ ਪ੍ਰਾਪਤੀਆਂ, ਲੇਖਾ-ਜੋਖਾ ਅਤੇ ਭਵਿੱਖੀ ਕਾਰਜ਼ਾਂ ‘ਤੇ ਚਾਨਣਾ ਪਾਇਆ। ਸਟੇਜ ਦਾ ਸੰਚਾਲਨ ਜਸਕਿਰਨ ਕੌਰ ਵੱਲੋਂ ਬਾਖੂਬੀ ਨਿਭਾਇਆ ਗਿਆ। ਸਮਾਰੋਹ ਦੀਆਂ ਵੱਖ-ਵੱਖ ਸਭਿਆਚਾਰਕ ਵੰਨਗੀਆਂ ਦੇ ਚੱਲਦਿਆਂ ਗੁਰਦੀਪ ਸਿੰਘ ਨਿੱਝਰ ਦੀ ਅਗਵਾਈ ‘ਚ ‘ਸ਼ੇਰੇ-ਏ-ਪੰਜਾਬ’ ਭੰਗੜਾ ਗਰੁੱਪ ਨੇ ਦੋਹਾਂ ਪੰਜਾਬੀਂ ਦੀ ਯਾਦ ਤਾਜ਼ਾ ਕਰਾ ਦਿੱਤੀ। ਆਪਾਤ ਕਲੀਨ ਸੇਵਾਵਾਂ ਦੀ ਜਾਣਕਾਰੀ ਹਿੱਤ ਸੰਬੰਧਿਤ ਵਿਭਾਗ ਦੇ ਕਰਮੀਆਂ ਨੇ ਤਕਰੀਬਨ 100 ਦੇ ਕਰੀਬ ਮੈਮਰੀ ਸਟਿੱਕਾਂ ਹਾਜ਼ਰੀਨ ‘ਚ ਵੰਡੀਆਂ ਗਈਆਂ।…

ਵਾਹ ਰੇ! ਨਿਊਜ਼ੀਲੈਂਡ ਪੁਲਿਸ: ਬੱਚਾ ਖੁਸ਼ ਕੀਤਾ ਈ… ਕਦੀ-ਕਦੀ ਵੱਡੇ ਵੀ ਕਰ ਦਿਆ ਕਰੋ

– 5 ਸਾਲਾ ਬੱਚੇ ਨੇ ਜਨਮ ਦਿਨ ਉਤੇ ਬੁਲਾਈ ਪੁਲਿਸ, ਮਾਂ ਨੇ ਕਿਹਾ ਆ ਜਾਓ ਬੱਚਾ…