ਫਰੀਮਾਟ ਚ’ ਬਾਪੂ ਮੇਜਰ ਿਸੰਘ ਬੈਸ ‘ ਦਾ 80ਵਾ ਜਨਮ ਦਿਨ ਧੂਮ-ਧਾਮ  ਨਾਲ ਮਨਾਇਆਂ 

ਕੈਲੀਫੋਰਨੀਆ —ਬੀਤੇ ਦਿਨ ਪੰਜਾਬੀ ਭਾਈਚਾਰੇ ਚ ਸਤਿਕਾਰ ਨਾਲ ਜਾਣੇ ਜਾਂਦੇ ਰਾਜਾ ਸਵੀਟਸ ਦੇ ਮਾਲਕ ਮੱਖਣ ਸਿੰਘ ਬੈਂਸ…

ਜੂਨ 84 ਮੌਕੇ ਸੰਤਾਂ ਸਮੇਤ ਮੁੱਠੀ ਭਰ ਸਿੰਘਾਂ ਨੇ ਚਮਕੌਰ ਦੀ ਕੱਚੀ ਗੜ੍ਹੀ ਦਾ ਇਤਿਹਾਸ ਦੁਹਰਾਇਆ

ਰੋਜ਼ਾਨਾ ਪਹਿਰੇਦਾਰ ਵੱਲੋਂ ਪੰਥ ਦੇ ਵਡੇਰੇ ਹਿਤਾਂ ਲਈ ਅਰੰਭੇ ਕੌਮੀ ਕਾਰਜਾਂ ਦੀ ਲੜੀ ਤਹਿਤ ਸਰੋਮਣੀ ਅਕਾਲੀ…

ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਪਰਵਾਸੀ ਪੰਜਾਬੀ ਸਾਹਿਤ ਤੇ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸਫਲਤਾ ਪੂਰਵਕ ਸੰਪੰਨ ਹੋਈ 

ਨਿਊਯਾਰਕ / ਲੁਧਿਆਣਾ — ਬੀਤੇ ਦਿਨ ਪੰਜਾਬ ਭਵਨ, ਸਰੀ (ਕੈਨੇਡਾ) ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵਲੋਂ…

ਨਨਕਾਣਾ ਸਾਹਿਬ ਦੀਆਂ ਸੰਗਤਾਂ ਨੇ ਧੰਨ ਧੰਨ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਉਤਸਵ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ 

ਨਿਊਯਾਰਕ/ ਸ੍ਰੀ ਨਨਕਾਣਾ ਸਾਹਿਬ — ਸ੍ਰੀ ਨਨਕਾਣਾ ਸਾਹਿਬ ਦੀਆਂ ਸਮ੍ਹੂਹ ਸੰਗਤਾਂ ਵੱਲੋਂ ਗੁਰਦੁਆਰਾ ਸ੍ਰੀ ਪੱਟੀ ਸਾਹਿਬ…

ਯੂਕੇ ਦੇ ਮੇਅਰ ਦਾ ਪੀਪਲਸ ਫਰਸਟ ਲੁਧਿਆਣਾ ਨੇ ਕੀਤਾ ਸ਼ਾਨਦਾਰ ਸਵਾਗਤ

– ਯੁਨਾਈਟਿਡ ਕਿੰਗਡਮ ਦੀ ਰਿਚਮੰਡ ਅਪਾਨ ਥੇਮਸ ਕੌਂਸਲ ਦੇ ਮੇਅਰ ਹਨ ਹਰਬਿੰਦਰ ਸਿੰਘ ਖੋਸਾ ਨਿੳੂਯਾਰਕ/ਲੁਧਿਆਣਾ —…

ਬ੍ਰਿਸਬੇਨ ਪੰਜਾਬੀ ਪ੍ਰੈੱਸ ਕੱਲਬ ਵੱਲੋਂ ਗਾਇਕ ਗੁਰਦਾਸ ਮਾਨ ਦਾ ਵਿਸ਼ੇਸ਼ ਸਨਮਾਨ

ਮਾਂ-ਬੋਲੀ ਅਤੇ ਪੰਜਾਬੀਅਤ ‘ਤੇ ਗੰਭੀਰ ਵਿਚਾਰਾਂ ਹੋਈਆਂ (ਬ੍ਰਿਸਬੇਨ) – ਇੱਥੇ ਕੁਈਨਜ਼ਲੈਂਡ ਸੂਬੇ ਦੇ ਖ਼ੂਬਸੂਰਤ ਸ਼ਹਿਰ ਗੋਲਡ-ਕੋਸਟ ਦੇ ਪੰਜ ਤਾਰਾ ਹੋਟਲ ‘ਚ ਇੱਕ ਵਿਸ਼ੇਸ਼ ਮਿਲਣੀ ਤਹਿਤ ਬ੍ਰਿਸਬੇਨ ਪੰਜਾਬੀ ਪ੍ਰੈੱਸ ਕੱਲਬ ਵੱਲੋਂ  ਮਹਿਬੂਬ ਅਦਾਕਾਰ ਅਤੇ ਗਾਇਕ ਗੁਰਦਾਸ ਮਾਨ ਦਾ ਉਹਨਾਂ ਦੀਆਂ ਪੰਜਾਬੀਅਤ ਲਈ ਹੁਣ ਤੱਕ ਕੀਤੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਗੁਰਦਾਸ ਮਾਨ ਦੇ ਨਾਲ ਉਹਨਾਂ ਦੀ ਧਰਮ ਪਤਨੀ ਮਨਜੀਤ ਮਾਨ, ਪ੍ਰੈੱਸ ਕਲੱਬ ਦੇ ਪ੍ਰਧਾਨ ਸ. ਹਰਪ੍ਰੀਤ ਸਿੰਘ ਕੋਹਲੀ (ਪੰਜਾਬੀ ਜਾਗਰਣ, ਪਹਿਰੇਦਾਰ ਅਤੇ ਪੰਜਾਬੀਅਖ਼ਬਾਰ), ਉਪ-ਪ੍ਰਧਾਨ ਸੁਰਿੰਦਰਪਾਲ ਸਿੰਘ ਖੁਰਦ (ਜਗਬਾਣੀ), ਜਨਰਲ ਸਕੱਤਰ ਜਗਜੀਤ ਖੋਸਾ (ਰੋਜ਼ਾਨਾ ਸਪੋਕਸਮੈਨ), ਸੁਨੀਲ ਉਬਰਾਏ(ਰੇਡੀਓ ਰਿੱਧਮ), ਅੰਮ੍ਰਿਤ ਢਿੱਲੋਂ, ਨਿਰਮਲ ਧਾਲੀਵਾਲ ਅਤੇ ਹਰਜੀਤ ਲਸਾੜਾ(ਟ੍ਰਿਬਿਊਨ ਅਤੇ ਪਰਥਨਾਮਾ) ਨੇ ਫ਼ੋਨ ‘ਤੇ ਵਿਚਾਰਾਂ ‘ਚ ਸਾਂਝ ਪਾਈ। ਆਪਣੇ ਸੰਬੋਧਨ ਵਿੱਚ ਗੁਰਦਾਸ ਨੇ ਮਜ਼ੂਦਾ ਪੰਜਾਬੀ ਗੀਤਾਂ ‘ਚ ਬੰਦੂਕ, ਨਸ਼ੇ ਅਤੇ ਨੌਜ਼ਵਾਨੀ ‘ਚ ਆਏ ਹੋਸ਼ੇਪਣ ਦੇ ਵੱਧਦੇ ਚੱਲਣ ‘ਤੇ ਚਿੰਤਾ ਪ੍ਰਗਟਾਈ। ਨਾਲ ਹੀ ਉਹਨਾਂ ‘ਟੀਮਪੰਜਾਬੀ’ ਅਤੇ ਪ੍ਰੈੱਸ ਕਲੱਬ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਮਾਣਮੱਤੇ ਸਨਮਾਨ ਉਹਨਾਂ ਦੀ ਰੂਹ ਦੀ ਖ਼ੁਰਾਕ ਬਣਦੇ ਹਨ। ਵਿਚਾਰਾਂ ਦੀ ਸਾਂਝ ਵਿੱਚ ਜਗਜੀਤਖੋਸਾ ਅਤੇ ਸੁਰਿੰਦਰਪਾਲ ਸਿੰਘ ਵੱਲੋਂ ਗੁਰਦਾਸ ਮਾਨ ਨਾਲ ਮਾਂ-ਬੋਲੀ ਪੰਜਾਬੀ ਉੱਤੇ ਗੰਭੀਰ ਵਿਚਾਰਾਂ ਅਤੇ ਚਿੰਤਨ ਕੀਤਾ ਗਿਆ।

ਨਿੳੂਜਰਸੀ ਦੇ ਿੲਕ ਗੁਜਰਾਤੀ ਮੂਲ ਦੇ ਨੌਜਵਾਨ ਪੁੱਤਰ ਵੱਲੋ ਅਾਪਣੇ  ਪਿਤਾ ਦੀ ਹੱਤਿਆ ਦੇ ਦੌਸ਼ ਹੇਠ ਹੋਈ 25 ਸਾਲ ਦੀ ਸਜ਼ਾ 

ਨਿਊ ਜਰਸੀ ਅਮਰੀਕਾ ਦੇ ਸੂਬੇ  ਨਿਊ ਜਰਸੀ ਦੇ ਟਾਊਨ ਪਾਰਲਿਨ ਚ’ 10 ਜੂਨ 2016 ਚ’ ਆਪਣੇ…

‘ਡਰਾਮੇ ਅਾਲੇ’ ਨੇ ਬਿਅਾਨੇ ਪੰਜਾਬ ਦੀ ਅਜੋਕੇ ਹਾਲਾਤ..

ਮੈਲਬੌਰਨ:- ਪਿਛਲੇ ਦਿਨੀਂ ‘ਯਾਰ ਆਸਟ੍ਰੇਲੀਆ ਵਾਲੇ’ ਵੱਲੋਂ “ਡਰਾਮੇ ਆਲੇ”  ਕਾਮੇਡੀ ਨਾਟਕ ਦਾ ਮੰਚਨ ਇਨਕੋਰ ਇਵੈਂਟ ਸੈਂਟਰ…

ਆਂਗਣਵਾਲੀ ਸੰਘਰਸ਼ ਨੇ ਲੋਕਾਂ ਦਾ ਦਿਲ ਜਿੱਤਿਆ, ਤਾਨਾਸ਼ਾਹ ਸਰਕਾਰ ਦਾ ਪਰਦਾਫਾਸ਼ ਕੀਤਾ ਤੇ ਮੀਡੀਆ ਪ੍ਰਤੀ ਚਰਚਾ ਛੇੜੀ

ਲਾਲ ਫਰੇਰੇ ਚੁੱਕ ਕੇ ਚੰਡੀਗੜ੍ਹ ਪਹੁੰਚਦੀ ਸੜਕ ਨੂੰ ਲਾਲੋ ਲਾਲ ਕਰਦੇ ਸੀਟੂ ਦੀ ਅਗਵਾਈ ਵਾਲੇ ਆਂਗਣਵਾੜੀ…

 …ਤੋਰਨਾ ਹੈ ਵਿਕਾਸ ਤਾਂ ਟੈਕਸ ਮਗਰ ਖੜ੍ਹੋ

– ਆਕਲੈਂਡ ਕੌਂਸਿਲ ਵੱਲੋਂ ਪਹਿਲੀ ਜੁਲਾਈ ਤੋਂ ਲੱਗਣ ਵਾਲੇ ‘ਰੀਜ਼ਨਲ ਫਿਊਲ ਟੈਕਸ’ ਨੂੰ ਵੋਟਿੰਗ ਰਾਹੀਂ ਮੰਜ਼ੂਰੀ…

Install Punjabi Akhbar App

Install
×