ਫਰਿਜ਼ਨੋ ਸ਼ਹਿਰ ਦੇ ਵਿਕਟੋਰੀਆਂ ਪਾਰਕ ਦਾ ਨਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਰੱਖਿਆ ਗਿਆ

ਫਰਿਜ਼ਨੋ, ਕੈਲੇਫੋਰਨੀਆਂ -ਫਰਿਜ਼ਨੋ ਿੲਲਾਕੇ ਦੇ ਸਮੂੰਹ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਜੈਕਾਰਾ ਮੂਵਮਿੰਟ ਦੇ ਨੌਜਵਾਨ ਆਗੂ…

ਮਾਲਵੇ ਦਾ ਮਸ਼ਹੂਰ ਮੇਲਾ ਛਪਾਰ….

ਪੰਜਾਬ ਮੇਲਿਆਂ ਅਤੇ ਤਿਓਹਾਰਾਂ ਦਾ ਦੇਸ਼ ਹੈ। ਇਹ ਮੇਲੇ ਪੰਜਾਬ ਦੇ ਸਾਂਝੇ ਧਾਰਮਿਕ ਅਤੇ ਸੱਭਿਆਚਾਰ ਦਾ…

ਆਲ ਮੁਸਲਿਮ ਬ੍ਰਦਰਜ਼ ਵੈਲਫੇਅਰ ਆਰਗਨਾਈਜ਼ੇਸ਼ਨ (ਰਜਿ.) ਵਲੋਂ ਈਦ ਦਾ ਤਿਉਹਾਰ ਮਨਾਇਆ…. ਡਾ. ਐਸ.ਪੀ.ਸਿੰਘ ਓਬਰਾਏ ਨੇ ਦਿੱਤੀ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ

ਪਟਿਆਲਾ : ਅੱਜ ਆਲ ਮੁਸਲਿਮ ਬ੍ਰਦਰਜ਼ ਵੈਲਫੇਅਰ ਆਰਗਨਾਇਜ਼ੇਸ਼ਨ (ਰਜਿ.) ਦੇ ਪ੍ਰਧਾਨ ਬੀਲਾਲ ਖਾਨ ਦੀ ਅਗਵਾਈ ਹੇਠ…

ਦੋਸ਼: ਨਾਬਾਲਿਗਾ ਨਾਲ ਜਿਸਮਾਨੀ ਸਬੰਧ: 25 ਸਾਲਾ ਹਰਮਨਜੀਤ ਨੂੰ 14 ਸਾਲਾ ਲੜਕੀ ਨਾਲ ਜਿਨਸੀ ਸਬੰਧ ਬਨਾਉਣ ‘ਤੇ 2 ਸਾਲ 2 ਮਹੀਨੇ ਦੀ ਕੈਦ

ਔਕਲੈਂਡ -ਕੱਲ੍ਹ ਰੋਟੋਰੂਆ ਜ਼ਿਲ੍ਹਾ ਅਦਾਲਤ ਨੇ 25 ਸਾਲਾ ਹਰਮਨਜੀਤ ਸਿੰਘ ਨੂੰ ਇਕ 14 ਸਾਲਾ ਲੜਕੀ ਨਾਲ…

170 ਕਿਲੋਮੀਟਰ ਪ੍ਰਤੀ ਘੰਟਾ ਸਪੀਡ… ਆਹ ਚੰਗਾ ਬਹਾਨਾ ਲਾਇਆ….ਅਖੇ ਕਾਰ ਆਵਾਜ਼ ਕਰਨੋ ਨਹੀਂ ਸੀ ਹੱਟਦੀ

ਔਕਲੈਂਡ -ਹਮਿਲਟਨ ਲਾਗੇ ਜਦੋਂ ਇਕ ਤੇਜ਼ ਤਰਾਰ ਕਾਰ ਜਦੋਂ 170 ਕਿਲੋਮੀਟਰ  ਪ੍ਰਤੀ ਘੰਟਾ ਦੀ ਰਫਤਾਰ ਨਾਲ…

ਭਾਰਤੀ ਵਿਦਿਆਰਥੀ ਨੂੰ ਅਦਾਲਤ ਨੇ ਵਾਪਰੇ ਸੜਕ ਹਾਦਸੇ ‘ਚ ਦੋਸ਼ੀ ਪਾਇਆ

ਆਸਟੇ੍ਲੀਆ ਦੇ ਸ਼ਹਿਰ ਪਰਥ ‘ਚ ਅੰਤਰਰਾਸ਼ਟਰੀ ਭਾਰਤੀ ਵਿਦਿਆਰਥੀ ਪ੍ਰਿਤਪਾਲ ਸਿੰਘ (21) ਸਾਲ ਨੂੰ ਅਦਾਲਤ ਨੇ ਅਚਾਨਕ…

ਜਾਗੋ! ਵਰਨਾ ਬਹੁਤ ਪਛਤਾਓਂਗੇ……….

ਦੂਰ ਨੇੜੇ ਬੈਠੇ ਪੁੱਛ ਰਹੇ ਹਨ ਕਿ ਸਰੀ-ਐਬਟਸਫੋਰਡ ਇੰਨੇ ਪੰਜਾਬੀ ਮੁੰਡੇ ਕਿਓਂ ਮਰ ਰਹੇ ਨੇ? ਕੌਣ…

ਟੈਕਸਾਸ ”ਚ ”ਹਾਰਵੇ ਤੂਫਾਨ” ਨਾਲ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਏ ਭਾਰਤੀ ਅਮਰੀਕੀ ਨਾਗਰਿਕ

ਹਿਊਸਟਨ – ਟੈਕਸਾਸ ਵਿਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਖਾਸਤੌਰ ਉੱਤੇ ਨੌਜਵਾਨ ਚੱਕਰਵਾਤ ਹਾਰਵੇ ਕਾਰਨ ਆਈ ਹੜ੍ਹ…

ਗੁਰੂਦਵਾਰਾ ਪਰਥ ‘ਚ ਸਮਾਜਿਕ ਤੇ ਬਹੁ- ਸਭਿਆਚਾਰਕ ਮੰਤਰੀ ਦੇ ਸਹਾਇਕ ਸਿੱਖ ਭਾਈਚਾਰੇ ਨੂੰ ਮਿਲੇ

ਗੁਰੂਦਵਾਰਾ ਸਾਹਿਬ ਕੈਨਿੰਗਵੇਲ ( ਪਰਥ ) ‘ਚ ਕੈਨਬਰਾ ਸੰਘੀ ਸਰਕਾਰ ਦੇ ਸਮਾਜਿਕ ਤੇ ਬਹੁ- ਸਭਿਆਚਾਰਕ ਮਾਮਲਿਆਂ…

ਜਾਗਰੂਕਤਾ ਅਭਿਆਨ ਨੇ ਅਮਰੀਕਾ ‘ਚ ਸਿੱਖਾਂ ਦੀ ਪਹਿਚਾਣ ਪ੍ਰਤੀ ਸਕਾਰਾਤਮਕ ਨਜ਼ਰੀਏ ਨੂੰ ਵਧਾਇਆ -ਡਾ. ਰਾਜਵੰਤ ਿਸੰਘ ਫਾਉਡਰ ਸਿੱਖ ਕੰੈਪੇਨ 

ਫਰਿਜਨੋ (ਕੈਲੀਫੋਰਨੀਆ) – ਹਾਲ ਹੀ ਵਿਚ ਹੋਏ ਇਕ ਸਰਵੇਖਣ ਮੁਤਾਬਕ 10 ਲੱਖ ਡਾਲਰ ਦੀ ਲਾਗਤ ਨਾਲ ਚਲਾਏ…